Nojoto: Largest Storytelling Platform

ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ ਥੱਲੇਓਂ ਦੀ ਲੰਘ ਗ

ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ 
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ,,
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ
ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ,,

©iharidhaliwal #iharidhaliwal #kujkhasgallan  ✍🏻🌺
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ 
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ,,
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ
ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ,,

©iharidhaliwal #iharidhaliwal #kujkhasgallan  ✍🏻🌺