Nojoto: Largest Storytelling Platform

ਖਿੰਡਿਆ ਆਲ੍ਹਣਾ ਮੇਰਾ ਖਿੰਡਿਆ ਆਲ੍ਹਣਾ । ਤੀਲਾ-ਤੀਲਾ ਕਰ ਮ

ਖਿੰਡਿਆ ਆਲ੍ਹਣਾ

ਮੇਰਾ ਖਿੰਡਿਆ ਆਲ੍ਹਣਾ ।
ਤੀਲਾ-ਤੀਲਾ ਕਰ ਮੈਂ ਜੋੜ ਰਹੀ ।  
ਯਾਦਾਂ ਦਾ ਲਗਾਮੀ ਘੋੜਾ ਮੋੜ ਰਹੀ।
ਘਰ ਆਪਣੇ ਮੈਂ ਬੌੜ ਰਹੀ।
ਰਾਹ ਮੰਜ਼ਿਲ ਦਾ ਦੂਰ ਬੜਾ,  ਹਾਲੇ ਮੈਂ ਦੌੜ ਰਹੀ।
ਉੱਜੜੇ ਘਰਾਂ ਤੇ ਜਦ ਮੇਰੀ ਗੌਰ ਪਈ।
ਦਿੱਲੀ ਤੋਂ ਮੁੜ ਮੈਂ ਪਿਛੌਰ ਪਈ।

ਪ੍ਰੀਤ
Preet
preet98038@gmail.com
9803813037 ਖਿੰਡਿਆ ਆਲ੍ਹਣਾ@Preet
ਖਿੰਡਿਆ ਆਲ੍ਹਣਾ

ਮੇਰਾ ਖਿੰਡਿਆ ਆਲ੍ਹਣਾ ।
ਤੀਲਾ-ਤੀਲਾ ਕਰ ਮੈਂ ਜੋੜ ਰਹੀ ।  
ਯਾਦਾਂ ਦਾ ਲਗਾਮੀ ਘੋੜਾ ਮੋੜ ਰਹੀ।
ਘਰ ਆਪਣੇ ਮੈਂ ਬੌੜ ਰਹੀ।
ਰਾਹ ਮੰਜ਼ਿਲ ਦਾ ਦੂਰ ਬੜਾ,  ਹਾਲੇ ਮੈਂ ਦੌੜ ਰਹੀ।
ਉੱਜੜੇ ਘਰਾਂ ਤੇ ਜਦ ਮੇਰੀ ਗੌਰ ਪਈ।
ਦਿੱਲੀ ਤੋਂ ਮੁੜ ਮੈਂ ਪਿਛੌਰ ਪਈ।

ਪ੍ਰੀਤ
Preet
preet98038@gmail.com
9803813037 ਖਿੰਡਿਆ ਆਲ੍ਹਣਾ@Preet