Nojoto: Largest Storytelling Platform

Home and Mother ਜਨਮ ਦਾ ਜਸ਼ਨ ਜਾਮ ਦਾ ਇੰਤਜ਼ਾਰ ਕਰ, ਸ

Home and Mother    ਜਨਮ ਦਾ ਜਸ਼ਨ
ਜਾਮ ਦਾ ਇੰਤਜ਼ਾਰ ਕਰ,
 ਸਾਰੇ ਦੋਸਤਾਂ ਦੀ "ਰਟ" ਹੋ ਗਈ!

ਪਰ ਪੂਰੀ ਮਹਿਫਲ ਵਿਚ
ਮਾਂ ਦੀ ਉਦਾਸੀ ਜੋਰਾਂ 'ਤੇ ਸੀ

 ਕਿ ਪੁੱਤ ਦੀ ਇੱਕ ਸਾਲ
ਉਮਰ ਹੋਰ ਘੱਟ ਹੋ ਗਈ 
      
                       ਦੇਵ ਮਹਿਰਾਜ

#HAPPY Birthday TO ME

©Dev Mehraj #happy birthday to me
#Trending 

#Mother
Home and Mother    ਜਨਮ ਦਾ ਜਸ਼ਨ
ਜਾਮ ਦਾ ਇੰਤਜ਼ਾਰ ਕਰ,
 ਸਾਰੇ ਦੋਸਤਾਂ ਦੀ "ਰਟ" ਹੋ ਗਈ!

ਪਰ ਪੂਰੀ ਮਹਿਫਲ ਵਿਚ
ਮਾਂ ਦੀ ਉਦਾਸੀ ਜੋਰਾਂ 'ਤੇ ਸੀ

 ਕਿ ਪੁੱਤ ਦੀ ਇੱਕ ਸਾਲ
ਉਮਰ ਹੋਰ ਘੱਟ ਹੋ ਗਈ 
      
                       ਦੇਵ ਮਹਿਰਾਜ

#HAPPY Birthday TO ME

©Dev Mehraj #happy birthday to me
#Trending 

#Mother
devmehraj1732

Dev Mehraj

New Creator