Nojoto: Largest Storytelling Platform

ਜੇ ਕੋਈ ਚੰਗਾ ਕਰਦਾ ਤਾਂ ਓਹਦੀ ਕਦਰ ਕਰਿਆ ਕਰੋ ਜੇ ਕੋਈ ਮਾੜ

ਜੇ ਕੋਈ ਚੰਗਾ ਕਰਦਾ ਤਾਂ ਓਹਦੀ ਕਦਰ ਕਰਿਆ ਕਰੋ 
ਜੇ ਕੋਈ ਮਾੜਾ ਕਰਦਾ ਓਹਦੀ ਗੱਲ ਨੂੰ ਜਰਿਆ ਕਰੋ
ਪਰ ਓਹ ਕੰਮ ਕਦੇ ਨਾ ਕਰੋ ਜਿਸ ਨਾਲ ਦੂਜੇ ਬੰਦੇ ਦਾ ਨੁਕਸਾਨ ਹੋਵੇ 
ਕੰਮ ਉਹ ਕਰੋ ਜਿਸ ਨਾਲ ਦੂਜੇ ਬੰਦੇ ਦੇ ਚਿਹਰੇ ਤੇ ਇੱਕ ਮੁਸਕਾਨ ਹੋਵੇ Don't be offended by anyone

mehrasaab5704

Mehra Saab

New Creator