Nojoto: Largest Storytelling Platform

ਜਿੰਨਾਂ ਨਾਲ ਬੰਦ ਕਮਰੇ ਚ ਗੱਲਾਂ ਕਰਦੇ ਆ ਓਹੀਓ ਸਾਰੇ ਸ਼ਹਿਰ

ਜਿੰਨਾਂ ਨਾਲ ਬੰਦ ਕਮਰੇ ਚ ਗੱਲਾਂ ਕਰਦੇ ਆ
ਓਹੀਓ ਸਾਰੇ ਸ਼ਹਿਰ ਚ ਗੱਲਾਂ ਉਡਾ ਦਿੰਦੇ ਨੇ
ਹਰ ਇਕ ਨੂੰ ਆਪਣਾ ਨਾ ਸਮਝਿਆ ਕਰੋ
ਆਪਣੇ ਹੀ ਸ਼ੈਂਕੀ ਅਕਸਰ ਲੰਕਾ ਢਹਾ ਦਿੰਦੇ ਨੇ। Apne hi Apneya de vairi bne ne

#yqdidi #yqbaba #yqpaaji #punjabi #punjabipoetry #punjabishayar #yourquote #inspiration