Day and Night ਕੁਦਰਤ ਦਾ ਦਸਤੂਰ ਸੀ, ਹਰ ਚੌਵੀ ਘੰਟੇ ਬਾਦ ਦਿਨ ਤੇ ਰਾਤ ਬਦਲਣਗੇ, ਸਿੱਖ ਲਿਆ ਹੁਣ ਦੁਨੀਆਂ ਨੇ ਵੀ ਕਿ ਪਲ ਪਲ ਵਿਵਹਾਰ ਜ਼ਰੂਰ ਬਦਲਣਗੇ। roop....... #daynight