Nojoto: Largest Storytelling Platform

ਐਨੀ ਛੋਟੀ ਉਮਰੇ ਆਪਣੇ ਆਪ ਨੂੰ ਦੇਸ਼ ਦੇ ਹਵਾਲੇ ਕਰਨਾ ਕਿਸੇ ਆ

ਐਨੀ ਛੋਟੀ ਉਮਰੇ ਆਪਣੇ ਆਪ ਨੂੰ
ਦੇਸ਼ ਦੇ ਹਵਾਲੇ ਕਰਨਾ
ਕਿਸੇ ਆਮ ਬੰਦੇ ਦੇ ਬਸ ਦੀ ਗੱਲ ਨਹੀਂ
ਇਸ ਤਰਾਂ ਦੇ ਕੰਮ ਮਹਾਨ ਬੰਦੇ ਹੀ ਕਰਦੇ ਨੇ
ਇਹ ਲੋਕ ਕਦੇ ਮਰਦੇ ਨਹੀ 
ਅਮਰ ਹੋ ਜਾਂਦੇ ਨੇ।
( ਸਨੀ ਸਿੰਘ ) #ਮੇਰੀਆਂ ਗੱਲਾਂ
#ਕਰਤਾਰ ਸਿੰਘ ਸਰਾਭਾ 🙏
ਐਨੀ ਛੋਟੀ ਉਮਰੇ ਆਪਣੇ ਆਪ ਨੂੰ
ਦੇਸ਼ ਦੇ ਹਵਾਲੇ ਕਰਨਾ
ਕਿਸੇ ਆਮ ਬੰਦੇ ਦੇ ਬਸ ਦੀ ਗੱਲ ਨਹੀਂ
ਇਸ ਤਰਾਂ ਦੇ ਕੰਮ ਮਹਾਨ ਬੰਦੇ ਹੀ ਕਰਦੇ ਨੇ
ਇਹ ਲੋਕ ਕਦੇ ਮਰਦੇ ਨਹੀ 
ਅਮਰ ਹੋ ਜਾਂਦੇ ਨੇ।
( ਸਨੀ ਸਿੰਘ ) #ਮੇਰੀਆਂ ਗੱਲਾਂ
#ਕਰਤਾਰ ਸਿੰਘ ਸਰਾਭਾ 🙏

#ਮੇਰੀਆਂ ਗੱਲਾਂ #ਕਰਤਾਰ ਸਿੰਘ ਸਰਾਭਾ 🙏