Nojoto: Largest Storytelling Platform

ਦੱਸ ਕੀਹਦਾ ਚੱਲਦਾ ਜ਼ੋਰ ਦਿਲਾਂ ਤੇ, ਕੌਣ ਮੋੜ ਸਕਿਆ ਦਿਲ ਦੀ

ਦੱਸ ਕੀਹਦਾ ਚੱਲਦਾ ਜ਼ੋਰ ਦਿਲਾਂ ਤੇ,
ਕੌਣ ਮੋੜ ਸਕਿਆ ਦਿਲ ਦੀਆਂ ਬਾਤਾਂ ਨੂੰ।
ਚੱਲ ਸਬਰਾਂ ਦਾ ਬੰਨ ਮਾਰ ਲਵਾਂਗੇ
ਬਿਖ਼ਰ ਰਹੇ ਜਜ਼ਬਾਤਾਂ ਨੂੰ।

©ਮਨpreet ਕੌਰ #nojotodil #nojotojazbat #nojotowriters #nojoyoquotes #nojotopunjabi #nojotosad #nojotohindi #nojotoalone