Nojoto: Largest Storytelling Platform

ਸਾਡਾ ਟੁੱਟਿਆ ਦਿਲ ਕਿਸ ਕੰਮ ਆਉਣਾ ਸੱਜਣਾ ਵੇ ਏਹ ਤਾਂ ਤੂ ਵ

ਸਾਡਾ ਟੁੱਟਿਆ ਦਿਲ ਕਿਸ ਕੰਮ ਆਉਣਾ ਸੱਜਣਾ ਵੇ 
ਏਹ ਤਾਂ ਤੂ ਵੀ ਜਾਣਦਾ ਏ ਤੇਰੇ ਬਿਨ ਨੀ ਲੱਗਣਾ ਏ 
ਮੇਰੇ ਵਰਗੇ ਮਿਲ ਜਾਣਗੇ ਤੈਨੂੰ ਲਖਾਂ 
ਪਰ ਤੇਰੇ ਜੇਹਾ ਇਕ ਵੀ ਨਾ ਲੱਭਣਾ ਏ 
ਯਾਦ ਤੇਰੀ ਵਿਚ ਰੋ-ਰੋ ਮੁਕ ਜਾਣੇ ਸਾਰੇ ਹੰਝੂ 
ਪਰ ਤੇਰੀ ਅੱਖ ਚੋਂ ਇਕ ਵੀ ਨਾ ਵਗਣਾ ਏ 
ਉਡੀਕ ਤੇਰੀ ਵਿਚ ਕਟ ਜਾਣੀ ਸਾਰੀ ਜਿੰਦਗੀ 
ਪਰ ਅਸੀਂ ਜਿਉਂਦੇ ਆ ਜਾ ਮਰ ਗਏ 
ਤੈਨੂੰ ਏ ਵੀ ਪਤਾ ਨਾ ਲੱਗਣਾ ਏ...
✍jassal Sada tuteya dil kis kam aona sajna ve,
Eh ta tu v jaanda tere bin nhi lgna ae,
Mere vrge mil jaange tenu lakhan
pr tere jeha ik v ni labhna ae,
Yaad teri vich ro-ro muk jane sare hanju
pr teri akh cho ik v na vagna ae,
Udeek teri vich ktt jani zindgi
pr asi jeonde ya mar gye tenu eh v pta na lgna ae--
ਸਾਡਾ ਟੁੱਟਿਆ ਦਿਲ ਕਿਸ ਕੰਮ ਆਉਣਾ ਸੱਜਣਾ ਵੇ 
ਏਹ ਤਾਂ ਤੂ ਵੀ ਜਾਣਦਾ ਏ ਤੇਰੇ ਬਿਨ ਨੀ ਲੱਗਣਾ ਏ 
ਮੇਰੇ ਵਰਗੇ ਮਿਲ ਜਾਣਗੇ ਤੈਨੂੰ ਲਖਾਂ 
ਪਰ ਤੇਰੇ ਜੇਹਾ ਇਕ ਵੀ ਨਾ ਲੱਭਣਾ ਏ 
ਯਾਦ ਤੇਰੀ ਵਿਚ ਰੋ-ਰੋ ਮੁਕ ਜਾਣੇ ਸਾਰੇ ਹੰਝੂ 
ਪਰ ਤੇਰੀ ਅੱਖ ਚੋਂ ਇਕ ਵੀ ਨਾ ਵਗਣਾ ਏ 
ਉਡੀਕ ਤੇਰੀ ਵਿਚ ਕਟ ਜਾਣੀ ਸਾਰੀ ਜਿੰਦਗੀ 
ਪਰ ਅਸੀਂ ਜਿਉਂਦੇ ਆ ਜਾ ਮਰ ਗਏ 
ਤੈਨੂੰ ਏ ਵੀ ਪਤਾ ਨਾ ਲੱਗਣਾ ਏ...
✍jassal Sada tuteya dil kis kam aona sajna ve,
Eh ta tu v jaanda tere bin nhi lgna ae,
Mere vrge mil jaange tenu lakhan
pr tere jeha ik v ni labhna ae,
Yaad teri vich ro-ro muk jane sare hanju
pr teri akh cho ik v na vagna ae,
Udeek teri vich ktt jani zindgi
pr asi jeonde ya mar gye tenu eh v pta na lgna ae--
harryjassal8146

Harry jassal

New Creator