Nojoto: Largest Storytelling Platform

ਧੱਕੇ ਨਾਲ ਹਿੱਕ ਵਿੱਚ ਫਿਰਾਂ ਵੱਜਦਾ ਮੈ ਕਹਿਆ ਹੋਂਸਲਾ ਈ ਬ

ਧੱਕੇ ਨਾਲ ਹਿੱਕ ਵਿੱਚ ਫਿਰਾਂ ਵੱਜਦਾ 
ਮੈ ਕਹਿਆ ਹੋਂਸਲਾ ਈ ਬੜਾ ਕਲਮ ਹਾਂ ਚੱਕੀ ਦਾ
ਬਹੁਤੇ ਉਡਦੇ ਛਦਾਰੂਆਂ ਦੀ ਹਵਾ ਨੂੰ
ਬਣਾਂ ਕੇ ਕਾਕਾ ਜੁੱਤੀ ਪੈਰਾਂ ਵਿਚ ਰੱਖੀ ਦਾ
ਕਾਤਿਲ ਲਿਖਾਰੀ ✍️ ਖਰੀ ਗੱਲ ਲਿਖਦਾ
ਕਰ ਮਿਹਨਤਾਂ ਨਾਲ ਕੰਮ ਕਾਕਾ ਸਿਰੇ ਧੱਕੀ ਦਾ
ਦੋਗਲੇ ਜੇ ਬੰਦੇ ਤੋਂ ਹਾਂ ਦੂਰੀ ਵਿੱਚ ਫਾਇਦਾ🎭
ਤੂੰ ਵੀ ਸੁਣੀਂ ਹੋਣੀਂ ਗੱਲ ਥੁੱਕ ਕੇ ਨੀ ਚੱਟੀ ਦਾ✔️
ਜੋ ਏਥੇ ਹਨੇਰੀਆਂ ਬਰੋਲੇ ਬਣ ਰਹਿਣ ਚੱਲਦੇ
ਬਣ ਲੈਣ ਦੇ ਤੂਫ਼ਾਨ ਦੇਖੀਂ ਕਿਵੇਂ ਠੱਲਦੇ
ਉਸ ਮਾਲਿਕ ਦੀ ਰਜ਼ਾ ਵਿੱਚ ਮੋਜਾਂ ਮਾਣਦੇ🙏🙏
ਹੁਣ ਕਿਸੇ ਤੇ ਨਹੀਂ ਬਸ ਖੁਦ ਤੇ ਬਹੁਤਾ ਹੀ ਯਕੀਨ ਰੱਖੀ ਦਾ📝
ਕਾਤਿਲ ਲਿਖਾਰੀ ✍️🙏 ਅਨਮੋਲ ਸਿੰਘ 🙏🙏

©the Royal king0786
  #write #writer#story#line #shreek#tru#followbackfollow
#Song  #Shear