Nojoto: Largest Storytelling Platform

ਨਾ ਜਾਤ ਪਾਤ ਤੋਂ ਉੱਤੇ ਨੇ...! ਅੱਜ ਵੀ ਰਾਜੇ ਕੁੱਤੇ ਨੇ...

ਨਾ ਜਾਤ ਪਾਤ ਤੋਂ ਉੱਤੇ ਨੇ...!
ਅੱਜ ਵੀ ਰਾਜੇ ਕੁੱਤੇ ਨੇ...!
ਕਿੰਝ ਆਖਾ ਨਜ਼ਰਾਂ 
ਮਿਲਾਕੇ ਮੈਂ ਨਾਨਕਾ..,
ਤੇਰੇ ਸਿੱਖ ਜਮੀਰੋ ਸੁੱਤੇ ਨੇ...!

©Yuvraj Singh Ghuman #yuvighuman
ਨਾ ਜਾਤ ਪਾਤ ਤੋਂ ਉੱਤੇ ਨੇ...!
ਅੱਜ ਵੀ ਰਾਜੇ ਕੁੱਤੇ ਨੇ...!
ਕਿੰਝ ਆਖਾ ਨਜ਼ਰਾਂ 
ਮਿਲਾਕੇ ਮੈਂ ਨਾਨਕਾ..,
ਤੇਰੇ ਸਿੱਖ ਜਮੀਰੋ ਸੁੱਤੇ ਨੇ...!

©Yuvraj Singh Ghuman #yuvighuman