Nojoto: Largest Storytelling Platform

ਮੈ ਤੇਰੀ ਦਿੱਤੀ ਜ਼ਿੰਦਗੀ ਤੋ ਅੱਕ ਗਿਅਾ ਰੱਬਾ , ਧੋਖੇ ਖਾ ਖਾ

ਮੈ ਤੇਰੀ ਦਿੱਤੀ ਜ਼ਿੰਦਗੀ ਤੋ ਅੱਕ ਗਿਅਾ ਰੱਬਾ ,
ਧੋਖੇ ਖਾ ਖਾ ਕੇ ਹੁਣ ਮੈ ਥੱਕ ਗਿਅਾ ਰੱਬਾ,
ਕੁੜੀਅਾਂ ਤੋ ਵੀ ਮਿਲੇ ਧੋਖੇ 'ਯਾਰਾਂ ਤੋ ਵੀ,
ਅਾਪਣਿਅਾਂ ਤੋ ਮਿਲੇ ਧੋਖੇ 'ਗੈਰਾਂ ਤੋ ਵੀ ,
ੲਿੱਕ ਜ਼ੀ ਕਰੇ ਮੇਰਾ 'ਜ਼ਹਿਰ ਪੀ ਲਵਾਂ ,
ਫੇਰ ਮਾਂ ਬਾਰੇ ਸੋਚ , ਮੈ ਜ਼ੀ ਲਵਾਂ ,
ਤੂੰ ਹੀ ਦੱਸਜ਼ਾ ੳੁਹ ਰੱਬਾ ' ਅਸੀ ਕੀ ਕਰੀੲੇ ,
ਮੈ ਕਰਾਂ ਮਨ ਹਲਕਾ ,NoJoto ਦੇ ਜ਼ਰੀੲੇ,+++M.k jigar  Aryan Tomer Hamirsha Juneja Bharat Singh Panthi MOOSTFA

manikalia8885

Mani Kalia

New Creator