ਚੰਗੇ ਬੰਦਿਆ ਤੋਂ ਪੂਛੋ ਕਿਸੇ ਮਾੜੇ ਬਾਰੇ ਤਾਂ ਚੰਗਾ ਹੀ ਦਸਦੇ ਆ ਮਾੜੇ ਬੰਦਿਆ ਤੋਂ ਪੂਛੋ ਕਿਸੇ ਚੰਗੇ ਬਾਰੇ ਤਾਂ ਮਾੜਾ ਹੀ ਦਸਦੇ ਆ ਕਈ ਨਾਸਤਕ ਰੋਂਦੇ ਰਹਿੰਦੇ ਖੁਸ਼ੀਆ 'ਚ ਵੀ ਤੇ ਏਥੇ ਰੱਬ ਵਾਲੇ ਗ਼ਮਾਂ ਚ ਵੀ ਹਸਦੇ ਆ ©PoetRik #mask #ਪੰਜਾਬੀ #punjabi #motivational #shayari #thoughts #believers