Nojoto: Largest Storytelling Platform

ਚੰਗੇ ਬੰਦਿਆ ਤੋਂ ਪੂਛੋ ਕਿਸੇ ਮਾੜੇ ਬਾਰੇ ਤਾਂ ਚੰਗਾ ਹੀ ਦ

ਚੰਗੇ ਬੰਦਿਆ ਤੋਂ ਪੂਛੋ 
ਕਿਸੇ ਮਾੜੇ ਬਾਰੇ 
ਤਾਂ ਚੰਗਾ ਹੀ ਦਸਦੇ ਆ
ਮਾੜੇ ਬੰਦਿਆ ਤੋਂ ਪੂਛੋ 
ਕਿਸੇ ਚੰਗੇ ਬਾਰੇ 
ਤਾਂ ਮਾੜਾ ਹੀ ਦਸਦੇ ਆ 
ਕਈ ਨਾਸਤਕ ਰੋਂਦੇ ਰਹਿੰਦੇ ਖੁਸ਼ੀਆ 'ਚ ਵੀ
ਤੇ ਏਥੇ ਰੱਬ ਵਾਲੇ ਗ਼ਮਾਂ ਚ ਵੀ ਹਸਦੇ ਆ

©PoetRik #mask 
#ਪੰਜਾਬੀ 
#punjabi 
#motivational
#shayari 
#thoughts 
#believers
ਚੰਗੇ ਬੰਦਿਆ ਤੋਂ ਪੂਛੋ 
ਕਿਸੇ ਮਾੜੇ ਬਾਰੇ 
ਤਾਂ ਚੰਗਾ ਹੀ ਦਸਦੇ ਆ
ਮਾੜੇ ਬੰਦਿਆ ਤੋਂ ਪੂਛੋ 
ਕਿਸੇ ਚੰਗੇ ਬਾਰੇ 
ਤਾਂ ਮਾੜਾ ਹੀ ਦਸਦੇ ਆ 
ਕਈ ਨਾਸਤਕ ਰੋਂਦੇ ਰਹਿੰਦੇ ਖੁਸ਼ੀਆ 'ਚ ਵੀ
ਤੇ ਏਥੇ ਰੱਬ ਵਾਲੇ ਗ਼ਮਾਂ ਚ ਵੀ ਹਸਦੇ ਆ

©PoetRik #mask 
#ਪੰਜਾਬੀ 
#punjabi 
#motivational
#shayari 
#thoughts 
#believers
rakeshchugh2133

PoetRik

Bronze Star
New Creator