Nojoto: Largest Storytelling Platform

ਮਿਲਣ ਦੀ ਹੁੰਦੀ ਖੁਸ਼ੀ ਵਿਛੜਨ ਦਾ ਹੁੰਦਾ ਗ਼ਮ ਮਿਲੇ ਜਿਨੂੰ ਬੈ

ਮਿਲਣ ਦੀ ਹੁੰਦੀ ਖੁਸ਼ੀ
ਵਿਛੜਨ ਦਾ ਹੁੰਦਾ ਗ਼ਮ
ਮਿਲੇ ਜਿਨੂੰ ਬੈਠੇ ਨੂੰ ਰੋਟੀ
ਉਸਤੋਂ ਕਿਥੇ ਹੁੰਦਾ ਕੰਮ
ਮਹਿੰਗੇ ਭਾਅ ਦੀ ਸਿਖਿਆ ਮਿਲਦੀ
ਸਸਤੇ ਭਾਅ ਦੀ ਰਮ
ਫੋਕੀ ਹਵਾ ਨਹੀਂ ਕਰੀਦੀ ਯਾਰਾ
ਬੇਗਾਨੇ ਕਡ ਦਿੰਦੇ ਨੇ ਲੱਮ
ਸਵਾਲ ਵੇਲੇ ਜ਼ੁਬਾਨ ਭੱਜ ਭੱਜ ਚਲੇ
ਜਵਾਬ ਵੇਲੇ ਜਾਂਦੀ ਥੰਮ
ਸ਼ੋਂਕ ਬੇਚਣ ਲਾਦੇ ਸਮਾਨ ਘਰ ਦਾ
ਮਜਬੂਰੀ ਬੇਚਣ ਲਾ ਦਿੰਦੀ ਸ਼ੈਂਕੀ ਚੱਮ। Bass Ahii kujh haii

#yqdidi #yqbaba #yqquotes #yqpaaji #punjabi #punjabipoetry #punjabishayar #yourquote