ਸ਼ਾਮ ਢੱਲ ਰਹੀ ਜਿੰਦਗੀ ਦੀ, ਅੱਗੇ ਰਾਤ ਹਨੇਰਾ ਦਿਖਦਾ ਏ, ਪਿਆਰ ਹੋਵੇ ਲੱਖਾਂ ਦਾ, ਪਰ ਅੱਜਕਲ ਕੌਡੀਆਂ ਦੇ ਮੁੱਲ ਵਿਕਦਾ ਏ, ਜਿਸਮ ਦੇ ਆਸ਼ਿਕ ਕਈ ਇੱਥੇ, ਗੱਲ ਰੂਹ ਵਾਲੀ ਕਰਦੇ ਵਿਰਲੇ ਨੇ, ਦੁੱਖ ਤਾਂ ਕੋਈ ਦਸ ਕੇ ਨਹੀਂ ਆਉਂਦਾ, ਇਹ ਹੰਜੂ ਝੂਠੀ ਮੋਹਬੱਤ ਚ ਮਿਲੇ ਨੇ । ਲੇਖਕ ਕਰਮਨ ਪੁਰੇਵਾਲ ©Karman Purewal #KARMANPUREWAL #punjabistatus #punjabishayari #punjabiquotes #Shayar #Shayari #sharadpurnima