ਅਸੀਂ ਆਪਣਾ ਆਪ ਗ਼ਵਾ ਲਿਆ ਸੀ ਤੈਨੂੰ ਪਾਉਂਣ ਲਈ ਅਸੀਂ ਜਾਨ ਨੂੰ ਦਾ ਤੇ ਲਾ ਲਿਆ ਸੀ ਤੈਨੂੰ ਪਾਉਣ ਲਈ ਅਸੀਂ ਭੁੱਲ ਗਏ ਸੀ ਪੜ ਪੜ ਕੇ ਸਭ ਪੜਾਈਆਂ ਨੀ ਤੈਨੂੰ ਪਾਉਂਣ ਦੀ ਜਿੰਦ ਵਿੱਚ ਕਰਦੇ ਰੋਜ਼ ਲੜਾਈਆਂ ਸੀ ਹੁਣ ਗੀਤ ਹੋ ਗਏ ਖ਼ਾਸੇ ਇੱਕ ਦਿਨ ਗਾਉਣ ਲਈ ©Aman jassal #MyJourneyWithNojoto #Nojoto #nojotohindi #SAD #ਪੰਜਾਬੀ #punjabishayari #Punjabipoetry #punjabisong