Nojoto: Largest Storytelling Platform

ਨਾ ਮੈਂ ਰਾਮ ਮੰਨਾ, ਨਾ ਰਹੀਮ ਮੰਨਾ, ਨਾ ਕੋਈ ਸਾਧੂ ਸੰਤ ਮੰਨ

ਨਾ ਮੈਂ ਰਾਮ ਮੰਨਾ, ਨਾ ਰਹੀਮ ਮੰਨਾ,
ਨਾ ਕੋਈ ਸਾਧੂ ਸੰਤ ਮੰਨਾ, ਨਾ ਫਕੀਰ ਮੰਨਾ,
ਨਾ ਦਿਖਾਵੇ ਦੀ ਸਿੱਖੀ ਮੰਨਾ, ਨਾ ਮੰਨਾ ਮੁਸਲਮਾਨੀਅਤ,
ਜਿਸਦੀ ਬਦੌਲਤ ਬਣੇ ਦੁਨੀਆ ਨੂੰ ਤਾਰਨ ਵਾਲੇ,
ਮੈਂ ਤਾਂ ਮੰਨਾ ਬਸ ਓਹ ਇਨਸਾਨੀਅਤ।
#amarsardar #alonesoul  lekhak sandesh _alone.shayari SS THAKUR raja Jawad Atish homquotes

amarsardar1028

amarsardar

New Creator