ਲੇਖਾਂ ਤੇ ਛੱਡ ਕੇ ਗੱਲ ਨੀ ਬਣਦੀ ਹਿੰਮਤ ਕਰ ਹਿੰਮਤ ਲੇਖ ਤਾ ਕਿਤਾਬਾਂ ਵਿੱਚ ਵੀ ਬਹੁਤ ਐ ਪਤਾ ਐ ਨਾ ਦੁਨੀਆ ਸੁਧਾਰ ਦਿੰਦੀਆਂ ਕਦੇ ਸਭ ਕੁਝ ਭੁੱਲਕੇ ਪੜਕੇ ਤਾ ਦੇਖ ਕਿੰਨਾ ਸਤਿਕਾਰ ਦਿੰਦੀਆਂ ©Aman jassal #Books #Love #ishq #Nojoto #jindgi #gharuan #gharuan #ਘੜੂੰਆਂ #ਹਮਸਫ਼ਰ #imtehan