Nojoto: Largest Storytelling Platform

ਪਤਾ ਨਹੀਂ ਅੱਜ ਕੱਲ ਕਿ ਕੁਛ ਹੋਇਆ ਹੈ, ਦੁਖੀ ਅੰਦਰੋ ਲੱਗਦਾ

ਪਤਾ ਨਹੀਂ ਅੱਜ ਕੱਲ ਕਿ ਕੁਛ ਹੋਇਆ ਹੈ,
ਦੁਖੀ ਅੰਦਰੋ ਲੱਗਦਾ ਜਿਵੇਂ ਕੁਛ ਖਾਸ ਮੈਂ ਖੋਹਿਆ ਹੈ...
ਪਰ ਗੱਲ ਸਮਝੋ ਬਾਹਰ ਲੱਗ ਰਹੀ,
ਬੇਵਜ੍ਹਾ ਹੀ ਜ਼ਿੰਦੜੀ ਸਾਨੂੰ ਜਿਵੇਂ ਠੱਗ ਰਹੀ...
ਕੋਈ ਕਾਰਨ ਕੋਈ ਬਹਾਨਾ ਤੇ ਹੋਵੇ ਮੇਰੇ ਦੁਖੀ ਹੋਣ ਦਾ,
ਪਰ ਬੇਵਜ੍ਹਾ ਹੀ ਥੋੜ੍ਹਾ ਚਿੱਤ ਕਰਦਾ ਕਿਸੇ ਦਾ ਰੋਣ ਦਾ.... No words.

anmolsingh6042

Anmol Singh

New Creator

No words. #Shayari