Nojoto: Largest Storytelling Platform

ਮੈਨੂੰ ਸਮਜ ਨੀ ਆਉਂਦੀ ਮਾਏ ਨੀ ਮੈਂ ਕੀਦੇ ਕੋਲ ਜਾਵਾਂ ਨੀ ਮ

ਮੈਨੂੰ ਸਮਜ ਨੀ ਆਉਂਦੀ ਮਾਏ ਨੀ
ਮੈਂ ਕੀਦੇ ਕੋਲ ਜਾਵਾਂ ਨੀ 
ਮੈ ਬਿਗਾਨੇ ਨੂੰ ਤਾਂ ਕਹਿਣਾ ਕੀ
ਮੇਰੇ ਰੁੱਸੇ ਆਪਣੇ ਕਿੰਝ ਮਨਾਵਾਂ ਨੀ
ਤੇਰੇ ਨਾਲ ਵੀ ਫੋਟੋ ਕੋਈ ਨਾ
ਫਿਰ ਦੱਸਦੇ ਫੋਟੋ ਵੀ ਕੀ ਮੈ ਪਾਵਾਂ ਨੀ
ਜਜ਼ਬਾਤਾਂ ਨੂੰ ਮੈ ਕਾਬੂ ਕੀਤਾ
ਰੋ ਕੇ ਖੁਦ ਹੀ ਸਮਝਾਵਾਂ ਨੀ😢
ਉਦੋਂ ਗੋਦੀ ਦੇ ਵਿੱਚ ਮੈਨੂੰ ਲੈ ਲਈ
ਮਾਏ 
ਜਦ ਮਰ ਕੇ ਕੋਲ ਤੇਰੇ ਮੈ ਆਵਾਂ ਨੀ
ਜਦ ਮਰ ਕੇ ਕੋਲ ਤੇਰੇ ਮੈ ਆਵਾਂ ਨੀ
ਕਾਤਿਲ ਲਿਖਾਰੀ 💐✍️🙏
ਅਨਮੋਲ ਸਿੰਘ 🙏
love u maa 💐

©the Royal king0786
  #MothersDay #line #story #heartbroken💔feel #loveumom