ਜਦ ਵੀ ਮੈਂ ਤੇਰਾ ਨਾਮ ਲਿਖਦੀ ਹਾਂ ਮੈਂ ਲਿਖਾਂ ਜਦ ਵੀ ਨਾਮ ਤੇਰਾ ਮਨ ਫੁੱਲਾਂ ਵਾਂਗੂ ਖਿੜੇ ਮੇਰਾ ਚਿੱਤ ਕਰਦਾ ਵਾਰ ਵਾਰ ਦੇਖੀ ਜਾਵਾਂ ਨਹੀਂ ਲੱਗਦਾ ਕੱਲਿਆਂ ਦਿਲ ਮੇਰਾ।।