Nojoto: Largest Storytelling Platform

ਕੀ ਅਾਖਾਂ ਅੈ ਮਹਿਬੂਬ ਕੀ ਕੁਝ ਪਾੲਿਅਾ ਕਿੰਨਾ ਕੁ ਕੁਝ ਲੱ

ਕੀ ਅਾਖਾਂ 
ਅੈ ਮਹਿਬੂਬ

ਕੀ ਕੁਝ ਪਾੲਿਅਾ
ਕਿੰਨਾ ਕੁ ਕੁਝ ਲੱਭਾ
ਜੋ ਗੁਅਾਚ ਗਿਅਾ ਸੀ
ਦੁਨੀਅਾਂ ਦੀ ਭੀੜ ਅੰਦਰ

ਤੇਰੇ ਅਾੳੁਣੇ ਨਾਲ 
ਮੁੜ ਅਾੲੀਅਾਂ ਸਭੇ ਬਹਾਰਾਂ
ਜੋ ਰੁੱਸ ਬਹਿ ਗੲੀਅਾਂ ਸੀ
ਕਿਸੇ ਕੋਨੇ ਜਿੰਦਗੀ ਦੇ

ਤੇਰੀ ਅਾਮਦ ਨਾਲ
ਮੁੜ ਮਹਿਕਣ ਲੱਗੇ ਤੇ
ਰਵਾਂ ਰਵੀ ਚੱਲਣ ਲੱਗੇ ਸਾਹ

ਕੁਦਰਤ ਦੇ ਗਰਭ 
ਅੰਦਰ ਸਦੀਅਾਂ ਤੋਂ ਪਲਦਾ
ਯੁੱਗਾਂ ਯੁਗਾਂਤਰਾਂ ਤੋਂ 
ਸੰਭਾਲ ਸੰਭਾਲ ਰੱਖਿਅਾ
ਅਾਖਿਰ ਜਨਮਿਅਾ 
ਸਾਡਾ ਰਿਸ਼ਤਾ 

ਤੇ ੲਿੱਕ ਮਿੱਕ 
ਹੋ ਗੲੇ ਅਾਪਾਂ
ਰੂਹਾਂ ਦੀ ਨਾਤੇਦਾਰੀ
ਗੂੜ੍ਹ ਰੰਗ ਫੜ੍ਹਨ ਲੱਗੀ

ਤੂੰ ਤੇ ਮੈਂ ਤੋਂ

ਹੋ ਗੲੇ ਜਿੰਦੇ

ਅਸੀਂ 

ਬਲਰਾਜ ਸਿੰਘ ਕੋਕਰੀ #ਮਹਿਬੂਬ
ਕੀ ਅਾਖਾਂ 
ਅੈ ਮਹਿਬੂਬ

ਕੀ ਕੁਝ ਪਾੲਿਅਾ
ਕਿੰਨਾ ਕੁ ਕੁਝ ਲੱਭਾ
ਜੋ ਗੁਅਾਚ ਗਿਅਾ ਸੀ
ਦੁਨੀਅਾਂ ਦੀ ਭੀੜ ਅੰਦਰ

ਤੇਰੇ ਅਾੳੁਣੇ ਨਾਲ 
ਮੁੜ ਅਾੲੀਅਾਂ ਸਭੇ ਬਹਾਰਾਂ
ਜੋ ਰੁੱਸ ਬਹਿ ਗੲੀਅਾਂ ਸੀ
ਕਿਸੇ ਕੋਨੇ ਜਿੰਦਗੀ ਦੇ

ਤੇਰੀ ਅਾਮਦ ਨਾਲ
ਮੁੜ ਮਹਿਕਣ ਲੱਗੇ ਤੇ
ਰਵਾਂ ਰਵੀ ਚੱਲਣ ਲੱਗੇ ਸਾਹ

ਕੁਦਰਤ ਦੇ ਗਰਭ 
ਅੰਦਰ ਸਦੀਅਾਂ ਤੋਂ ਪਲਦਾ
ਯੁੱਗਾਂ ਯੁਗਾਂਤਰਾਂ ਤੋਂ 
ਸੰਭਾਲ ਸੰਭਾਲ ਰੱਖਿਅਾ
ਅਾਖਿਰ ਜਨਮਿਅਾ 
ਸਾਡਾ ਰਿਸ਼ਤਾ 

ਤੇ ੲਿੱਕ ਮਿੱਕ 
ਹੋ ਗੲੇ ਅਾਪਾਂ
ਰੂਹਾਂ ਦੀ ਨਾਤੇਦਾਰੀ
ਗੂੜ੍ਹ ਰੰਗ ਫੜ੍ਹਨ ਲੱਗੀ

ਤੂੰ ਤੇ ਮੈਂ ਤੋਂ

ਹੋ ਗੲੇ ਜਿੰਦੇ

ਅਸੀਂ 

ਬਲਰਾਜ ਸਿੰਘ ਕੋਕਰੀ #ਮਹਿਬੂਬ

#ਮਹਿਬੂਬ