Nojoto: Largest Storytelling Platform

ਯਾਦਾਂ ਵੀ ਕਾਸ਼ ਮੌਤ ਵਾਂਗ ਹੁੰਦੀਆਂ, ਬਸ ਇੱਕ ਵਾਰ ਆਉਂਦੀਆਂ,

ਯਾਦਾਂ ਵੀ ਕਾਸ਼ ਮੌਤ ਵਾਂਗ ਹੁੰਦੀਆਂ,
ਬਸ ਇੱਕ ਵਾਰ ਆਉਂਦੀਆਂ, 
ਭੁੱਲ ਜਾਣਾ ਸੀ ਅਸੀਂ ਤੈਨੂੰ ਯਕਦਮ,
ਪਰ "ਗੁਰੂ" ਹੁੰਦਾ ਉਹ ਸਾਡਾ ਆਖਰੀ 
ਦਮ..!!

©Guruvirk #Nojoto #Poetry #Punjabipoetry 
#Punjabi #Love #Shayari
ਯਾਦਾਂ ਵੀ ਕਾਸ਼ ਮੌਤ ਵਾਂਗ ਹੁੰਦੀਆਂ,
ਬਸ ਇੱਕ ਵਾਰ ਆਉਂਦੀਆਂ, 
ਭੁੱਲ ਜਾਣਾ ਸੀ ਅਸੀਂ ਤੈਨੂੰ ਯਕਦਮ,
ਪਰ "ਗੁਰੂ" ਹੁੰਦਾ ਉਹ ਸਾਡਾ ਆਖਰੀ 
ਦਮ..!!

©Guruvirk #Nojoto #Poetry #Punjabipoetry 
#Punjabi #Love #Shayari
guruvirk4012

Guruvirk

New Creator