ਜਦ ਵੀ ਮੈਂ ਤੇਰਾ ਨਾਮ ਲਿਖਦੀ ਹਾਂ ਜਦ ਵੀ ਤੇਰਾ ਨਾਮ ਲਿਖਦੀ ਹਾਂ,ਇੱਕ ਤਾਂਘ ਜਿਹੀ ਛਿੜਦੀ ਏ, ਤੈਨੂੰ ਗਲ ਲਾਉਣ ਦੀ, ਖਿਆਲ ਨਹੀਂ ਕੋਈ ਬਿਨ ਤੇਰੇ ਕੋਲ ਮੇਰੇ,ਹੈ ਇੱਕ ਅਧੂਰੀ ਰੀਝ ਤੈਨੂੰ ਪੂਰਾ ਪਾਉਣ ਦੀ, 'ਆਨੰਦ ' ਜਿਹੜੀ ਵਫਾ ਨਾਲ ਤੇਰੇ ਮੈਂ ਕੀਤੀ ਏ ਉਹ ਕਿੰਝ ਭੁਲਾਏੰਗਾ ਹਰ ਸਜ਼ਾ ਹੁਣ ਕਬੂਲ ਕਰਾਂਗੀ, ਸਮਝ ਕੇ ਕੀਮਤ ਬਸ ਯਾਰਾ ਮੈਂ ਤੈਨੂੰ ਚਾਹੁੰਣ ਦੀ ||| #teranaam #ਕਵਿਤਾ #poetry #Shayari #Quotes