Nojoto: Largest Storytelling Platform

ਗੁਆਚੇ ਪ੍ਰਛਾਵੇਂ ਉਮਰਾਂ ਮੁੱਦਤਾਂ ਬੀਤ ਗਈਆਂ ਨੇ, ਪ੍ਰਛਾਂ

ਗੁਆਚੇ ਪ੍ਰਛਾਵੇਂ 

ਉਮਰਾਂ ਮੁੱਦਤਾਂ ਬੀਤ ਗਈਆਂ ਨੇ,
ਪ੍ਰਛਾਂਵਿਆਂ ਵਾਗੂੰ ਜਿਊਣ ਦੇ ਵਾਅਦੇ,
ਕਸਮਾਂ ਰਸਮਾਂ ਨਿਭਾਉਣ ਦੀਆਂ ਸ਼ਰਤਾਂ,
ਜੀਵਨ ਭਰ ਦੇ ਜਲਵੇ ਕਮਾਉਣ ਦੇ ਵਾਅਦੇ,
ਇੰਝ ਲੱਗਦਾ ਜਿਵੇਂ ਮੇਰਾ ਪ੍ਰਛਾਵਾਂ,
ਮੇਰੀਆਂ ਖੋਲ੍ਹੀਆਂ ਅੱਖਾਂ ਦੇ ਸੁਪਨੇ,
ਅੱਖਾਂ ਮੀਟਦਿਆਂ ਛੁਪ ਜਾਣੇ,
ਗੁੰਮਨਾਮ ਜ਼ਿੰਦਗੀ ਜਿਉਣ ਦੀ ਸਾਧਨਾ,
ਮੌਤ ਲਈ ਜਲਵੇ ਢੂੰਡਣ ਤੁਰ ਪਏ,
ਗੁੰਮਨਾਮ ਮਰਨਾ ਨਹੀਂ ਚਾਹੁੰਦੇ,
ਲਾਸ਼ਾਂ ਨੂੰ ਤਲਾਸ਼ ਹੈ ਮਈਅਤ ਪਿੱਛੇ ਭੀੜ ਦੀ,
ਵਕਤ ਦੇ ਕਹਿਰ ਨੇ ਰਸਤੇ ਖੋਲ੍ਹੇ ਤਿਆਗ ਦੇ,
ਆਪਣਿਆਂ ਨੂੰ ਲੋੜ ਨਹੀਂ ਸਸਕਾਰ ਦੀ।

ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ 
9814220430 #ਗੁਆਚੇ ਪ੍ਰਛਾਵੇਂ
ਗੁਆਚੇ ਪ੍ਰਛਾਵੇਂ 

ਉਮਰਾਂ ਮੁੱਦਤਾਂ ਬੀਤ ਗਈਆਂ ਨੇ,
ਪ੍ਰਛਾਂਵਿਆਂ ਵਾਗੂੰ ਜਿਊਣ ਦੇ ਵਾਅਦੇ,
ਕਸਮਾਂ ਰਸਮਾਂ ਨਿਭਾਉਣ ਦੀਆਂ ਸ਼ਰਤਾਂ,
ਜੀਵਨ ਭਰ ਦੇ ਜਲਵੇ ਕਮਾਉਣ ਦੇ ਵਾਅਦੇ,
ਇੰਝ ਲੱਗਦਾ ਜਿਵੇਂ ਮੇਰਾ ਪ੍ਰਛਾਵਾਂ,
ਮੇਰੀਆਂ ਖੋਲ੍ਹੀਆਂ ਅੱਖਾਂ ਦੇ ਸੁਪਨੇ,
ਅੱਖਾਂ ਮੀਟਦਿਆਂ ਛੁਪ ਜਾਣੇ,
ਗੁੰਮਨਾਮ ਜ਼ਿੰਦਗੀ ਜਿਉਣ ਦੀ ਸਾਧਨਾ,
ਮੌਤ ਲਈ ਜਲਵੇ ਢੂੰਡਣ ਤੁਰ ਪਏ,
ਗੁੰਮਨਾਮ ਮਰਨਾ ਨਹੀਂ ਚਾਹੁੰਦੇ,
ਲਾਸ਼ਾਂ ਨੂੰ ਤਲਾਸ਼ ਹੈ ਮਈਅਤ ਪਿੱਛੇ ਭੀੜ ਦੀ,
ਵਕਤ ਦੇ ਕਹਿਰ ਨੇ ਰਸਤੇ ਖੋਲ੍ਹੇ ਤਿਆਗ ਦੇ,
ਆਪਣਿਆਂ ਨੂੰ ਲੋੜ ਨਹੀਂ ਸਸਕਾਰ ਦੀ।

ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ 
9814220430 #ਗੁਆਚੇ ਪ੍ਰਛਾਵੇਂ

#ਗੁਆਚੇ ਪ੍ਰਛਾਵੇਂ