Nojoto: Largest Storytelling Platform

ਜਿੱਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਦੇ ਜੱਟ ਤੋਰਿਏ ਨੂੰ

ਜਿੱਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਦੇ ਜੱਟ
ਤੋਰਿਏ ਨੂੰ ਪੈਦੇ ਜੱਦੋ ਪੀਲੇ ਪੀਲੇ ਫੁੱਲ ਨੇ
ਉਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰੀਆ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ।

©jatinder gill #jimmy
ਜਿੱਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਦੇ ਜੱਟ
ਤੋਰਿਏ ਨੂੰ ਪੈਦੇ ਜੱਦੋ ਪੀਲੇ ਪੀਲੇ ਫੁੱਲ ਨੇ
ਉਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰੀਆ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ।

©jatinder gill #jimmy