Nojoto: Largest Storytelling Platform

ਜਾਨ ਜਾਂਦੀ, ਜਾਵੇ, ਦੇਖਣਾ ਨਜ਼ਾਰਾ ਦੋਸਤਾ ਜਦੋ-ਜਹਿਦ ਪੀਂਘ ਦ

ਜਾਨ ਜਾਂਦੀ, ਜਾਵੇ, ਦੇਖਣਾ ਨਜ਼ਾਰਾ ਦੋਸਤਾ
ਜਦੋ-ਜਹਿਦ ਪੀਂਘ ਦਾ ਹੁਲਾਰਾ ਦੋਸਤਾ
ਉਨ੍ਹਾਂ ਨਾਲ ਪਾਂਧੇ-ਪੱਤਰੀ ਦੀ ਗੱਲ ਨਾ ਕਰੋ
ਜਿਨ੍ਹਾਂ ਬਦਲ ਦੇਣਾ ਹੁੰਦਾ ਏ ਸਿਤਾਰਾ ਦੋਸਤਾ
ਸਿਰਫ਼ਿਰਿਆਂ ਦੀ ਗੱਲ ਉੱਤੇ ਕੁਝ ਤਾਂ ਯਕੀਨ
ਕਿਉਂ ਭਰਨਾ ਵੀ ਛਡਿਆ ਹੁੰਗਾਰਾ ਦੋਸਤਾ
ਇਸ਼ਕ ਜਿਨ੍ਹਾਂ ਦਾ ਹੈ ਜ਼ਹਿਰ ਦੇ ਪਿਆਲਿਆਂ ਦੇ ਨਾਲ
ਨਹੀਂ ਸਿਦਕ ਤੋਂ ਉਹ ਕਰਦੇ ਕਿਨਾਰਾ ਦੋਸਤਾ
ਮੌਤ ਨਸਦੀ ਹੈ ਆਸ਼ਕਾਂ ਨੂੰ ਛੇੜ ਛੇੜ ਕੇ
ਜਿਵੇਂ ਮਿਲਦਾ ਏ ਹੱਸ ਕੇ ਪਿਆਰਾ ਦੋਸਤਾ
ਘੁੰਡੀ ਹੋਵੇ ਨਾ ਜੇ ਐ ਦਿਲ, ਮਨ 'ਚ ਹੋਰ
ਫਿਰ ਤਾਂ ਕਾਫ਼ੀ ਹੀ ਹੁੰਦਾ ਏ ਇਸ਼ਾਰਾ ਦੋਸਤਾ zazbat dila de
ਜਾਨ ਜਾਂਦੀ, ਜਾਵੇ, ਦੇਖਣਾ ਨਜ਼ਾਰਾ ਦੋਸਤਾ
ਜਦੋ-ਜਹਿਦ ਪੀਂਘ ਦਾ ਹੁਲਾਰਾ ਦੋਸਤਾ
ਉਨ੍ਹਾਂ ਨਾਲ ਪਾਂਧੇ-ਪੱਤਰੀ ਦੀ ਗੱਲ ਨਾ ਕਰੋ
ਜਿਨ੍ਹਾਂ ਬਦਲ ਦੇਣਾ ਹੁੰਦਾ ਏ ਸਿਤਾਰਾ ਦੋਸਤਾ
ਸਿਰਫ਼ਿਰਿਆਂ ਦੀ ਗੱਲ ਉੱਤੇ ਕੁਝ ਤਾਂ ਯਕੀਨ
ਕਿਉਂ ਭਰਨਾ ਵੀ ਛਡਿਆ ਹੁੰਗਾਰਾ ਦੋਸਤਾ
ਇਸ਼ਕ ਜਿਨ੍ਹਾਂ ਦਾ ਹੈ ਜ਼ਹਿਰ ਦੇ ਪਿਆਲਿਆਂ ਦੇ ਨਾਲ
ਨਹੀਂ ਸਿਦਕ ਤੋਂ ਉਹ ਕਰਦੇ ਕਿਨਾਰਾ ਦੋਸਤਾ
ਮੌਤ ਨਸਦੀ ਹੈ ਆਸ਼ਕਾਂ ਨੂੰ ਛੇੜ ਛੇੜ ਕੇ
ਜਿਵੇਂ ਮਿਲਦਾ ਏ ਹੱਸ ਕੇ ਪਿਆਰਾ ਦੋਸਤਾ
ਘੁੰਡੀ ਹੋਵੇ ਨਾ ਜੇ ਐ ਦਿਲ, ਮਨ 'ਚ ਹੋਰ
ਫਿਰ ਤਾਂ ਕਾਫ਼ੀ ਹੀ ਹੁੰਦਾ ਏ ਇਸ਼ਾਰਾ ਦੋਸਤਾ zazbat dila de