ਬਿਨਾਂ ਇਸ ਕਲਮ ਤੋਂ ਮੇਰਾ ਕੋਈ ਵਜੂਦ ਨਹੀਂ ਨਾ ਹੀ ਹੋਰ ਯਾਰ ਤੇ ਕੋਈ ਮਹਿਬੂਬ ਨਹੀਂ ਜੋ ਮੇਰੇ ਨਾਲ ਤੇਰੇ ਪਿਆਰ ਵਿੱਚ ਹੋਇਆ ਹੋਰ ਕਿਸੇ ਨਾਲ ਹੋਣ ਦੇਣਾ ਮੈਂ ਸਲੂਕ ਨਹੀਂ - ਪੁਨੀਤ Subscribe YouTube channel nim da patta for more poetry.