Nojoto: Largest Storytelling Platform

White ਮੇਰੀ ਜਿਸ ਦਿਨ ਤੋ ਘਰ ਮਾਂ ਨਹੀਂ ਹੈਗੀ ਮੈੰਨੂੰ ਉਸ

White ਮੇਰੀ ਜਿਸ ਦਿਨ ਤੋ ਘਰ ਮਾਂ ਨਹੀਂ ਹੈਗੀ 
ਮੈੰਨੂੰ ਉਸ ਦਿਨ ਤੋ ਘਰ ਕੋਈ ਥਾ ਨਹੀਂ ਹੈਗੀ 
ਹੋਰ ਤਾ ਮੈਨੂੰ ਕੁਸ ਨੀ ਮੰਨਦੇ 
ਮੈਨੂੰ ਲਗਦਾ ਤਾ ਨੀ ਹੈਗੀ 
ਪੇੜ ਪੌਦੇ ਵੀ ਹਰੇ ਭਰੇ ਨੇ 
ਪਰ ਉਹੋ ਜਹੀ ਛਾਂ ਨਹੀਂ ਹੈਗੀ

©Aman jassal
  #sunset_time #god #hamsfar #zindgi #alone #maa #sidhumoosewala #love #driver #intjaar