Nojoto: Largest Storytelling Platform

#OpenPoetry ਇਸ ਪੱਥਰ ਲੋਕਾਂ ਦੀ ਦੁਨੀਆਂ ਵਿੱਚ ਪੱਥਰ ਲੋਕਾ

#OpenPoetry ਇਸ ਪੱਥਰ ਲੋਕਾਂ ਦੀ ਦੁਨੀਆਂ ਵਿੱਚ
ਪੱਥਰ ਲੋਕਾਂ ਨਾਲ ਮੁਲਾਕਾਤ ਦੀ ਹੁਣ ,
ਆਦਤ ਜਿਹੀ ਹੋ ਗਈ ਏ..!!
ਬੇਦਰਦ ਲੋਕ ਰੁਲਾ ਕੇ ਚਲੇ ਜਾਂਦੇ ਨੇ ਹਰ ਰੋਜ਼
ਇਹਨਾਂ ਹੰਝੂਆਂ ਦੇ ਸਾਥ ਦੀ ਹੁਣ ,
ਆਦਤ ਜਹੀ ਹੋ ਗਈ ਏ..!!
ਮੂੰਹ ਤੇ ਆਪਣਾ ਆਪਣਾ ਕਹਿਣ ਵਾਲੇ ,
ਪਰਾਇਆ ਕਰ ਜਾਂਦੇ ਨੇ
ਇਹਨਾਂ ਝੂਠਿਆਂ ਦੀ ਆਦਤ ਦੀ ਹੁਣ 
#ਜਗਰਾਜ ਨੂੰ ਆਦਤ ਜਹੀ ਹੋ ਗਈ ਏ..!!
                           -   @Jagraj  - #ਅਾਦਤ...
 #Dard-Roohan-De ,  #Deep Sandhu
#OpenPoetry ਇਸ ਪੱਥਰ ਲੋਕਾਂ ਦੀ ਦੁਨੀਆਂ ਵਿੱਚ
ਪੱਥਰ ਲੋਕਾਂ ਨਾਲ ਮੁਲਾਕਾਤ ਦੀ ਹੁਣ ,
ਆਦਤ ਜਿਹੀ ਹੋ ਗਈ ਏ..!!
ਬੇਦਰਦ ਲੋਕ ਰੁਲਾ ਕੇ ਚਲੇ ਜਾਂਦੇ ਨੇ ਹਰ ਰੋਜ਼
ਇਹਨਾਂ ਹੰਝੂਆਂ ਦੇ ਸਾਥ ਦੀ ਹੁਣ ,
ਆਦਤ ਜਹੀ ਹੋ ਗਈ ਏ..!!
ਮੂੰਹ ਤੇ ਆਪਣਾ ਆਪਣਾ ਕਹਿਣ ਵਾਲੇ ,
ਪਰਾਇਆ ਕਰ ਜਾਂਦੇ ਨੇ
ਇਹਨਾਂ ਝੂਠਿਆਂ ਦੀ ਆਦਤ ਦੀ ਹੁਣ 
#ਜਗਰਾਜ ਨੂੰ ਆਦਤ ਜਹੀ ਹੋ ਗਈ ਏ..!!
                           -   @Jagraj  - #ਅਾਦਤ...
 #Dard-Roohan-De ,  #Deep Sandhu