Nojoto: Largest Storytelling Platform

ਮੌਕੇ ਦੀ ਸਰਕਾਰ ਜੀਹਨੇ ਸੀ ਲਾਤੀ ਖੁੰਝੇ। ਕਈ ਰੋਂਦੇ ਪੰਜਾਬੀ

ਮੌਕੇ ਦੀ ਸਰਕਾਰ ਜੀਹਨੇ ਸੀ ਲਾਤੀ ਖੁੰਝੇ।
ਕਈ ਰੋਂਦੇ ਪੰਜਾਬੀਆਂ ਦੇ ਸੰਤਾਂ ਨੇ ਹੰਝੂ ਪੂੰਝੇ।
ਅੱਤਵਾਦੀ ਦੱਸਦੀ ਅੱਜ ਕੱਲ ਦੀ ਚਰਚਾ।
ਇਕ ਵੀ FIR ਨੀ ,ਨਾ ਸੀ ਕੋਈ ਪਰਚਾ।
ਧੋਖਾਧੜੀ, ਚੋਰੀ ,ਰੇਪ, ਤਾਂ ਦੂਰ ਦੀ ਗੱਲ ਸੀ।
ਜ਼ੁਲਮ ਨਾਲ ਲੜਨ ਲਈ ਸਪੀਚ ਹੀ ਹੱਲ ਸੀ।
ਗੋਲੀਆਂ ਖਾਧੀਆਂ ਪਿੰਡੇ ਤੇ ਸਾਨੂੰ ਕੌਮੀ ਨਿਸ਼ਾਨ ਦੇ ਗਏ।
ਸਾਡੀ ਪਹਿਚਾਣ ਲਈ ਓ ਆਪਣੀ ਜਾਨ ਦੇ ਗਏ ।
ਵੀਰੂ......✍️🚩 #sant Jarnail singh ji ❣️
#khalsa 
#Punjabi
ਮੌਕੇ ਦੀ ਸਰਕਾਰ ਜੀਹਨੇ ਸੀ ਲਾਤੀ ਖੁੰਝੇ।
ਕਈ ਰੋਂਦੇ ਪੰਜਾਬੀਆਂ ਦੇ ਸੰਤਾਂ ਨੇ ਹੰਝੂ ਪੂੰਝੇ।
ਅੱਤਵਾਦੀ ਦੱਸਦੀ ਅੱਜ ਕੱਲ ਦੀ ਚਰਚਾ।
ਇਕ ਵੀ FIR ਨੀ ,ਨਾ ਸੀ ਕੋਈ ਪਰਚਾ।
ਧੋਖਾਧੜੀ, ਚੋਰੀ ,ਰੇਪ, ਤਾਂ ਦੂਰ ਦੀ ਗੱਲ ਸੀ।
ਜ਼ੁਲਮ ਨਾਲ ਲੜਨ ਲਈ ਸਪੀਚ ਹੀ ਹੱਲ ਸੀ।
ਗੋਲੀਆਂ ਖਾਧੀਆਂ ਪਿੰਡੇ ਤੇ ਸਾਨੂੰ ਕੌਮੀ ਨਿਸ਼ਾਨ ਦੇ ਗਏ।
ਸਾਡੀ ਪਹਿਚਾਣ ਲਈ ਓ ਆਪਣੀ ਜਾਨ ਦੇ ਗਏ ।
ਵੀਰੂ......✍️🚩 #sant Jarnail singh ji ❣️
#khalsa 
#Punjabi