Nojoto: Largest Storytelling Platform

ਤੇਰੇ ਤੋਂ ਵੱਖ ਹੋਣ ਦਾ ਸੋਚਿਆ ਨਹੀਂਓ ਜਾਂਦਾ ਜ਼ਿੰਦਗੀ ਜੀਣਾ

ਤੇਰੇ ਤੋਂ ਵੱਖ ਹੋਣ ਦਾ ਸੋਚਿਆ ਨਹੀਂਓ ਜਾਂਦਾ
ਜ਼ਿੰਦਗੀ ਜੀਣਾ ਮੈਨੂੰ ਤੂੰ ਸਿਖਾਇਆ ਏ..!!
ਪੱਥਰਾਂ ਦੀ ਦੁਨੀਆਂ ‘ਚ ਪੱਥਰ ਹੋ ਗਏ ਸੀ
ਸਾਨੂੰ ਪੱਥਰ ਤੋਂ ਨਰਮ ਦਿਲ ਤੂੰ ਹੀ ਬਣਾਇਆ ਏ..!!
ਦੇਖਣਾ ਛੱਡ ਦਿੱਤਾ ਸੀ ਅਸੀਂ ਖੁਸ਼ੀਆਂ ਦੇ ਰਾਹਾਂ ਨੂੰ
ਸਾਨੂੰ ਖ਼ੁਆਬ ਸਜਾਉਣਾ ਵੀ ਤੂੰ ਹੀ ਸਿਖਾਇਆ ਏ..!!
ਤੇਰੇ ਅਹਿਸਾਨਾਂ ਦੇ ਕਰਜ਼ਦਾਰ ਹਾਂ ਅਸੀਂ
ਸਾਨੂੰ ਮਰਦਿਆਂ ਨੂੰ ਵੀ ਤਾਂ ਤੂੰ ਹੀ ਬਚਾਇਆ ਏ..!!
'ਜਗਰਾਜ, ਜ਼ਿੰਦਗੀ ‘ਚ ਆਇਆ ਏ ਤੇ ਛੱਡ ਕੇ ਨਾ ਜਾਵੀਂ
ਪਿਆਰ ਪਾਇਆ ਏ ਤੇ ਨਿਭਾਵੀਂ ਹੁਣ ਤੂੰ ਸੱਜਣਾ..!!
ਜ਼ਿੰਦਗੀ ਪਿਆਰ ਵਿੱਚ ਬਦਲ ਕੇ ਸਾਡੀ
ਕਿਤੇ ਬਦਲ ਨਾ ਜਾਵੀਂ ਹੁਣ ਤੂੰ ਸੱਜਣਾ..!!
- Tera @JagraJ - #heartbroken, #alone ,#sad #silence life  Lovely Kour Lovepreet Kaur Khalsa Ravneet kaur #suman# Deep Sandhu