Nojoto: Largest Storytelling Platform

#WorldHealthDay ਅੱਜ ਦਾ ਡਾਕਟਰ ਤਾ ਰੱਬ ਨੂੰ ਵੀ ਘੱਟ ਮੰਨ

#WorldHealthDay ਅੱਜ ਦਾ ਡਾਕਟਰ ਤਾ ਰੱਬ ਨੂੰ ਵੀ ਘੱਟ ਮੰਨਦਾ ਐ
ਕਿੱਥੇ ਦੇਖੇ ਗਰੀਬ ਨੂੰ ਲੋਭੀ ਜਾ ਵੱਸ ਧੰਨ ਦਾ ਐ
ਜਿਸ ਵਿਚ ਸਾਹ ਵੀ ਹੈ ਨਹੀਂ ਪੈਸੇ ਲੈਣ ਲਈ ਰੱਖ ਦਾ ਐ
ਦੇਖਕੇ ਗ਼ਰੀਬ ਮਰੀਜ਼ ਨੂੰ ਮਰਿਆ ਦਸਦਾ ਐ
ਛੱਡ ਜੱਸਲਾ ਕਿੱਥੇ ਵਿਸ਼ਾ ਐ ਤੇਰੇ ਬਸ ਦਾ ਐ

©Aman jassal #worldhealthday 
#doctor 
#alone #Faith 
#jaisminesun 
#ਘੜੂੰਆਂ 
#all #Nojoto #Alag #himatt

amanjassal8793

Aman jassal

Bronze Star
New Creator