ਨਾ ਹਾਰ ਕਰੇ ਕਮਜ਼ੋਰ ਸਾਨੂੰ, ਜਿੱਤਾਂ ਦੀ ਨਾ ਲੋੜ ਸਾਨੂੰ, ਅੱਖ ਖੜੀ, ਮੁੱਛ ਖੜੀ ਉੱਤੋਂ ਹਿੱਕ ਤਣੀ ਗੱਭਰੂ ਨੇ, ਔਕੜਾਂ ਰੁਕਾਵਟਾਂ ਨਾ ਸਕਦੀਆਂ ਰੋਕ ਸਾਨੂੰ, ਕਾਮਯਾਬੀ ਸਾਡੇ ਪਿੱਛੇ, ਅਸੀਂ ਅੱਗੇ-ਅੱਗੇ ਚੱਲਦੇ, ਰੁਕਦੇ ਨਾ ਥੱਕਦੇ ਨਾ , ਦਰਿਆ ਵਾਂਗੂੰ ਵਗਦੇ, ਸੂਰਮੇ ਦੇ ਫੱਟ ਲੱਗੇ, ਵੈਰੀਆਂ ਦੇ ਸੱਟ ਲਗੇ, ਮੌਤ ਵੇਖ ਚੜਿਆ ਏ ਨੂਰ ਰਵਾਨੀ ਦਾ, ਇੱਥੋਂ ਪਤਾ ਲੱਗਦਾ ਏ, ਚੜ੍ਹਦੀ ਜਵਾਨੀ ਦਾ, ਇੱਥੋਂ ਪਤਾ ਲੱਗਦਾ ਏ, ਚੜ੍ਹਦੀ ਜਵਾਨੀ ਦਾ। ਮਨਵਿੰਦਰ ਸਿੰਘ ✍️ ©manwinder Singh #Punjabi #Nojoto #Punjabipoetry #sardari