Nojoto: Largest Storytelling Platform

ਨਾ ਹਾਰ ਕਰੇ ਕਮਜ਼ੋਰ ਸਾਨੂੰ, ਜਿੱਤਾਂ ਦੀ ਨਾ ਲੋੜ ਸਾਨੂੰ, ਅ

ਨਾ ਹਾਰ ਕਰੇ ਕਮਜ਼ੋਰ ਸਾਨੂੰ,
ਜਿੱਤਾਂ ਦੀ ਨਾ ਲੋੜ ਸਾਨੂੰ,
ਅੱਖ ਖੜੀ, ਮੁੱਛ ਖੜੀ ਉੱਤੋਂ ਹਿੱਕ ਤਣੀ ਗੱਭਰੂ ਨੇ,
ਔਕੜਾਂ ਰੁਕਾਵਟਾਂ ਨਾ ਸਕਦੀਆਂ ਰੋਕ ਸਾਨੂੰ,
ਕਾਮਯਾਬੀ ਸਾਡੇ ਪਿੱਛੇ,
ਅਸੀਂ ਅੱਗੇ-ਅੱਗੇ ਚੱਲਦੇ,
ਰੁਕਦੇ ਨਾ ਥੱਕਦੇ ਨਾ ,
ਦਰਿਆ ਵਾਂਗੂੰ ਵਗਦੇ,
ਸੂਰਮੇ ਦੇ ਫੱਟ ਲੱਗੇ,
ਵੈਰੀਆਂ ਦੇ ਸੱਟ ਲਗੇ,
ਮੌਤ ਵੇਖ ਚੜਿਆ ਏ ਨੂਰ ਰਵਾਨੀ ਦਾ,
ਇੱਥੋਂ ਪਤਾ ਲੱਗਦਾ ਏ,
ਚੜ੍ਹਦੀ ਜਵਾਨੀ ਦਾ,
ਇੱਥੋਂ ਪਤਾ ਲੱਗਦਾ ਏ,
ਚੜ੍ਹਦੀ ਜਵਾਨੀ ਦਾ।
ਮਨਵਿੰਦਰ ਸਿੰਘ ✍️

©manwinder Singh #Punjabi #Nojoto #Punjabipoetry #sardari
ਨਾ ਹਾਰ ਕਰੇ ਕਮਜ਼ੋਰ ਸਾਨੂੰ,
ਜਿੱਤਾਂ ਦੀ ਨਾ ਲੋੜ ਸਾਨੂੰ,
ਅੱਖ ਖੜੀ, ਮੁੱਛ ਖੜੀ ਉੱਤੋਂ ਹਿੱਕ ਤਣੀ ਗੱਭਰੂ ਨੇ,
ਔਕੜਾਂ ਰੁਕਾਵਟਾਂ ਨਾ ਸਕਦੀਆਂ ਰੋਕ ਸਾਨੂੰ,
ਕਾਮਯਾਬੀ ਸਾਡੇ ਪਿੱਛੇ,
ਅਸੀਂ ਅੱਗੇ-ਅੱਗੇ ਚੱਲਦੇ,
ਰੁਕਦੇ ਨਾ ਥੱਕਦੇ ਨਾ ,
ਦਰਿਆ ਵਾਂਗੂੰ ਵਗਦੇ,
ਸੂਰਮੇ ਦੇ ਫੱਟ ਲੱਗੇ,
ਵੈਰੀਆਂ ਦੇ ਸੱਟ ਲਗੇ,
ਮੌਤ ਵੇਖ ਚੜਿਆ ਏ ਨੂਰ ਰਵਾਨੀ ਦਾ,
ਇੱਥੋਂ ਪਤਾ ਲੱਗਦਾ ਏ,
ਚੜ੍ਹਦੀ ਜਵਾਨੀ ਦਾ,
ਇੱਥੋਂ ਪਤਾ ਲੱਗਦਾ ਏ,
ਚੜ੍ਹਦੀ ਜਵਾਨੀ ਦਾ।
ਮਨਵਿੰਦਰ ਸਿੰਘ ✍️

©manwinder Singh #Punjabi #Nojoto #Punjabipoetry #sardari