ਲਫ਼ਜ਼ ਘੱਟ ਨੇ ਪਰ ਸਾਡੇ ਜਜ਼ਬਾਤ ਪੂਰੇ ਨੇ ਕਹਿੰਦੇ ਨੀ ਅਸੀਂ ਪਰ ਪਿਆਰ ਤੁਆਨੁ ਅਸੀਂ ਸਾਰੇ ਕਰਦੇ ਹਾਂ ਤੁਸੀਂ ਸਾਡੇ ਸੁਪਨਿਆਂ ਦੇ ਪਤੰਗ ਦੀ ਮਜ਼ਬੂਤ ਡੋਰ ਹੋ ਸਾਡੇ ਸਹੀ ਗ਼ਲਤ ਫ਼ੈਸਲਿਆਂ ਤੇ ਸਾਡੇ ਨਾਲ ਖਲੋਤੇ ਹੋ ਕਦੇ ਨਾਰਾਜ਼ ਹੁੰਦੇ ਹੋ ਤੇ ਵੀ ਕਿਸੇ ਨੂੰ ਵੀ ਦੱਸਦੇ ਨਹੀਂ ਅਪਣੀ ਫ਼ਿਕਰ ਛੱਡ ਤੁਸੀਂ ਸਾਡੇ ਲਈ ਪਰੇਸ਼ਾਨ ਹੁੰਦੇ ਹੋ। ਬਚਪਣ ਦੀ ਨਿੱਕੀ ਗੱਲਾਂ ਕਿਵੇ ਭੁੱਲ ਸਕਦੇ ਹਾਂ ਤੁਆਡੇ ਲਾੜ ਦੇ ਨਿਵਾਲੇ ਹਜੇ ਵੀ ਚੇਤੇ ਆਉਂਦੇ ਨੇ। ਏੰਜੇਲ ਦੇ ਨਾਨੂੰ ਬਣ ਤੁਸੀ ਸਬ ਕੁੱਜ ਭੁੱਲ ਜਾਂਦੇ ਹੋ। ਨਿਕੀ ਨਿਕੀ ਖਵਾਹਿਸ਼ਾਂ ਲਈ ਹਜੇ ਵੀ ਕੰਮ ਤੇ ਜਾਂਦੇ ਹੋ। ਕਹਿਣਾ ਤਾਂ ਬਹੁਤ ਕੁੱਝ ਹਾਂ ਮਗਰ ਲਫ਼ਜ਼ ਘੱਟ ਨੇ ਸਾਡੀ ਗ਼ਲਤੀਆਂ ਲਈ ਮਾਫ਼ੀ ਤੇ ਸਾਨੂੰ ਸੰਭਾਲਣ ਲਈ ਵਡਾ ਜਿਹਾ ਥੈਂਕ ਯੂ🙏🏻 ਪਾਪਾ ਜੀ ਆਪ ਜੀ ਨੂੰ ਅਸੀਂ ਸਾਰਿਆਂ ਦੇ ਵਲੋਂ ਹੈਪੀ ੭੦ ਬਰਥਡੇ 🙏🏻❤️ ©Rooh_Lost_Soul #nojoto #LoveMyDad #HappyBirthdayPapaJi #RoohLostSoul #sukun_e_rooh