ਜਦੋ ਦਿਨ ਮਾੜੇ ਚਲਦੇ ਹੋਣ ਤਾ ਚੰਗੇ ਦਿਨ ਲਿਆਉਣ ਲਈ ਯਤਨ ਕਰਦੇ ਰਹੋ ਤੇ ਜਦੋ ਚੰਗੇ ਦਿਨ ਆ ਜਾਣ ਤਾਂ ਉਹਨਾਂ ਮਾੜੇ ਦਿਨਾਂ ਨੂੰ ਵੀ ਕਦੇ ਨਾ ਭੁੱਲੋ #day #happydays #sad #goodlife #beagoodperson