Nojoto: Largest Storytelling Platform

ਮੁੱਕ ਗਈਆਂ ਸਜਾਵਾਂ ਫੇਰ ਵੀ ਨਹੀਂ ਹੁੰਦੇ ਰਿਹਾ ਨਾ ਮਾਪਿਆਂ

ਮੁੱਕ ਗਈਆਂ ਸਜਾਵਾਂ
ਫੇਰ ਵੀ ਨਹੀਂ ਹੁੰਦੇ ਰਿਹਾ
ਨਾ ਮਾਪਿਆਂ ਦੇ ਸੰਸਕਾਰ ਵੇਖੇ
ਨਾ ਬੱਚਿਆਂ ਦੇ ਵਿਆਹ

ਹੱਥ ਪੈਰ ਬੇੜੀਆਂ ਨਾਲ ਜਕੜੇ
ਸ਼ੈਂਕੀ ਕਿੰਨਾ ਖੌਫ ਹੈ ਸਿੰਘਾਂ ਦਾ
ਬਾਬੇ ਪਰੋਲ ਤੇ ਬਾਹਰ ਫ਼ਿਰਦੇ
ਫੇਰ ਕੀ ਕਸੂਰ ਹੈ ਸਿੰਘਾਂ ਦਾ

ਇਕ ਮੁਲਕ ਵਿਚ ਕਾਹਤੋਂ
ਫੇਰ ਅਲਗ ਅਲਗ ਕਾਨੂੰਨ ਨੇ
ਬਲਾਤਕਾਰੀਆਂ ਲਈ ਹਮਦਰਦ
ਸੂਰਮਿਆਂ ਲਈ ਸਖ਼ਤ ਕਾਨੂੰਨ ਨੇ। Ehh democracy haii
Waah

#yqdidi #yqbaba #yqpaaji #punjabi #punjabipoetry #punjabishayar #bandisingh #punjab
ਮੁੱਕ ਗਈਆਂ ਸਜਾਵਾਂ
ਫੇਰ ਵੀ ਨਹੀਂ ਹੁੰਦੇ ਰਿਹਾ
ਨਾ ਮਾਪਿਆਂ ਦੇ ਸੰਸਕਾਰ ਵੇਖੇ
ਨਾ ਬੱਚਿਆਂ ਦੇ ਵਿਆਹ

ਹੱਥ ਪੈਰ ਬੇੜੀਆਂ ਨਾਲ ਜਕੜੇ
ਸ਼ੈਂਕੀ ਕਿੰਨਾ ਖੌਫ ਹੈ ਸਿੰਘਾਂ ਦਾ
ਬਾਬੇ ਪਰੋਲ ਤੇ ਬਾਹਰ ਫ਼ਿਰਦੇ
ਫੇਰ ਕੀ ਕਸੂਰ ਹੈ ਸਿੰਘਾਂ ਦਾ

ਇਕ ਮੁਲਕ ਵਿਚ ਕਾਹਤੋਂ
ਫੇਰ ਅਲਗ ਅਲਗ ਕਾਨੂੰਨ ਨੇ
ਬਲਾਤਕਾਰੀਆਂ ਲਈ ਹਮਦਰਦ
ਸੂਰਮਿਆਂ ਲਈ ਸਖ਼ਤ ਕਾਨੂੰਨ ਨੇ। Ehh democracy haii
Waah

#yqdidi #yqbaba #yqpaaji #punjabi #punjabipoetry #punjabishayar #bandisingh #punjab