Nojoto: Largest Storytelling Platform

ਨਫੇ ਨੁਕਸਾਨ ਨਾਲ ਜਿਹਨੂੰ ਮਤਲਬ ਨਹੀਂ ,,, ਫਿਤਰਤ ਤੇਰੀ

ਨਫੇ ਨੁਕਸਾਨ ਨਾਲ ਜਿਹਨੂੰ ਮਤਲਬ ਨਹੀਂ  ,,,
ਫਿਤਰਤ  ਤੇਰੀ  ਵਿਗੜੇ  ਮੌਸਮ ਵਰਗੀ ਏ   ,
ਰੂਹ ਸਾਡੀ ਤੇਰਾ ਇੰਝ ਕਰੇ ਸੱਜਣਾਂ  ,,,
ਜਿਵੇਂ ਮੱਛੀ ਪਾਣੀ ਦਾ ਕਰਦੀ ਏ  ,

✍ ਜਗਤਾਰ,,, #ਫਿਤਰਤ
ਨਫੇ ਨੁਕਸਾਨ ਨਾਲ ਜਿਹਨੂੰ ਮਤਲਬ ਨਹੀਂ  ,,,
ਫਿਤਰਤ  ਤੇਰੀ  ਵਿਗੜੇ  ਮੌਸਮ ਵਰਗੀ ਏ   ,
ਰੂਹ ਸਾਡੀ ਤੇਰਾ ਇੰਝ ਕਰੇ ਸੱਜਣਾਂ  ,,,
ਜਿਵੇਂ ਮੱਛੀ ਪਾਣੀ ਦਾ ਕਰਦੀ ਏ  ,

✍ ਜਗਤਾਰ,,, #ਫਿਤਰਤ