Nojoto: Largest Storytelling Platform

ਕਦੇ ਤੱਕਦੇ ਗੁੱਸੇ ਨਾਲ, ਵਿਚ ਹੱਸ ਵੀ ਪੈਂਦੇ ਨੇ, ਸਦਾਂ ਰਹ

ਕਦੇ ਤੱਕਦੇ ਗੁੱਸੇ ਨਾਲ,
ਵਿਚ ਹੱਸ ਵੀ ਪੈਂਦੇ ਨੇ,

ਸਦਾਂ ਰਹਿਣ ਉਹ ਯਾਦਾਂ ਚ,
ਸਾਨੂੰ ਓਪਰਾ ਕਹਿੰਦੇ ਨੇ,

ਕਦੇ ਤਰਸ ਜਾਂਦੀ ਅੱਖ,
ਉਹਨੂੰ ਵੇਖਣੇ ਲਈ,

ਕਦੇ ਲੱਗੇ ਕੇ ਓਹ ਤਾਂ,
ਦਿਲ ਵਿੱਚ ਈ ਰਹਿੰਦੇ ਨੇ।
                   Ds_shergill... Ohdi narazgi sachhe pyar vargi...😍😍#ds_shergill14 #GKDS #Shayar 
#HopeMessage
ਕਦੇ ਤੱਕਦੇ ਗੁੱਸੇ ਨਾਲ,
ਵਿਚ ਹੱਸ ਵੀ ਪੈਂਦੇ ਨੇ,

ਸਦਾਂ ਰਹਿਣ ਉਹ ਯਾਦਾਂ ਚ,
ਸਾਨੂੰ ਓਪਰਾ ਕਹਿੰਦੇ ਨੇ,

ਕਦੇ ਤਰਸ ਜਾਂਦੀ ਅੱਖ,
ਉਹਨੂੰ ਵੇਖਣੇ ਲਈ,

ਕਦੇ ਲੱਗੇ ਕੇ ਓਹ ਤਾਂ,
ਦਿਲ ਵਿੱਚ ਈ ਰਹਿੰਦੇ ਨੇ।
                   Ds_shergill... Ohdi narazgi sachhe pyar vargi...😍😍#ds_shergill14 #GKDS #Shayar 
#HopeMessage