Nojoto: Largest Storytelling Platform

ਜਿਵੇਂ ਫੁੱਲਾਂ ਵਿੱਚੋਂ ਫੁੱਲ ਹੁੰਦਾ ਗੁਲਾਬ ਨੀ ਅੜੀਓ ਓਵੇਂ

ਜਿਵੇਂ ਫੁੱਲਾਂ ਵਿੱਚੋਂ ਫੁੱਲ ਹੁੰਦਾ
ਗੁਲਾਬ ਨੀ ਅੜੀਓ
ਓਵੇਂ ਸਰਦਾਰਾਂ ਵਿੱਚੋਂ ਮੇਰਾ
ਸਰਦਾਰ ਨੀ ਅੜੀਓ।।
ਰੱਬ ਮੇਰੇ ਲਈ ਓਹੀ
ਮੇਰਾ ਯਾਰ ਨੀ ਅੜੀਓ
ਮੇਰੇ ਦੁੱਖ ਸੁੱਖ ਦਾ ਸਾਥੀ
ਹਰਦਮ ਰਹਿੰਦਾ ਨਾਲ ਨੀ ਅੜੀਓ।।
ਖੁੰਡੀ ਮੁੱਛ ਰੱਖੀ ਹੈ ਫਿਰਦਾ
ਬੜਾ ਜੱਚਦਾ ਵਿਚ ਦਸਤਾਰ ਨੀ ਅੜੀਓ
ਜਾਨ ਦੇਣ ਲੲੀ ਤਿਆਰ
ਮੈਨੂੰ ਕਰਦਾ ਬੜਾ ਪਿਆਰ ਨੀ ਅੜੀਓ।।
ਮੈਂ ਕਰਾਂ ਦੁਆਵਾਂ ਵੱਸਦਾ
ਰਹੇ ਮੇਰਾ ਯਾਰ ਨੀ ਅੜੀਓ
ਮੇਰੀ ਜਿੰਦ ਜਾਨ ਵੀ
ਓਹਦੇ ਲਈ ਕੁਰਬਾਨ ਨੀ ਅੜੀਓ।।
ਜਿਵੇਂ ਫੁੱਲਾਂ ਵਿੱਚੋਂ ਫੁੱਲ ਹੁੰਦਾ
ਗੁਲਾਬ ਨੀ ਅੜੀਓ
ਓਵੇਂ ਸਰਦਾਰਾਂ ਵਿੱਚੋਂ ਮੇਰਾ
ਸਰਦਾਰ ਨੀ ਅੜੀਓ।।
ਰੱਬ ਮੇਰੇ ਲਈ ਓਹੀ
ਮੇਰਾ ਯਾਰ ਨੀ ਅੜੀਓ
ਮੇਰੇ ਦੁੱਖ ਸੁੱਖ ਦਾ ਸਾਥੀ
ਹਰਦਮ ਰਹਿੰਦਾ ਨਾਲ ਨੀ ਅੜੀਓ।।
ਖੁੰਡੀ ਮੁੱਛ ਰੱਖੀ ਹੈ ਫਿਰਦਾ
ਬੜਾ ਜੱਚਦਾ ਵਿਚ ਦਸਤਾਰ ਨੀ ਅੜੀਓ
ਜਾਨ ਦੇਣ ਲੲੀ ਤਿਆਰ
ਮੈਨੂੰ ਕਰਦਾ ਬੜਾ ਪਿਆਰ ਨੀ ਅੜੀਓ।।
ਮੈਂ ਕਰਾਂ ਦੁਆਵਾਂ ਵੱਸਦਾ
ਰਹੇ ਮੇਰਾ ਯਾਰ ਨੀ ਅੜੀਓ
ਮੇਰੀ ਜਿੰਦ ਜਾਨ ਵੀ
ਓਹਦੇ ਲਈ ਕੁਰਬਾਨ ਨੀ ਅੜੀਓ।।
gurtej226723

Gurtej Singh

Bronze Star
New Creator