Nojoto: Largest Storytelling Platform

ਚੱਲ ਦੁਨੀਆਂ ਤੋਂ ਕਰ ਚੱਲੀਏ ਕਿਨਾਰਾ ਪਿਆਰ ਦੇ ਦੁਸ਼ਮਣ ਐਥੇ ਸ

ਚੱਲ ਦੁਨੀਆਂ ਤੋਂ ਕਰ ਚੱਲੀਏ ਕਿਨਾਰਾ
ਪਿਆਰ ਦੇ ਦੁਸ਼ਮਣ ਐਥੇ ਸਾਰੇ ਯਾਰਾ

ਝੂਠ ਫਰੇਬ ਤੋਂ ਇਲਾਵਾ ਕੁਝ ਨੀਂ ਐਥੇ
ਦਿਲਾਂ ਵਿੱਚ ਕੋਹੜ ਭਰਿਆ ਤੇ ਹੱਥਾਂ ਵਿਚ ਤਲਵਾਰਾਂ #untrained_shayar
ਚੱਲ ਦੁਨੀਆਂ ਤੋਂ ਕਰ ਚੱਲੀਏ ਕਿਨਾਰਾ
ਪਿਆਰ ਦੇ ਦੁਸ਼ਮਣ ਐਥੇ ਸਾਰੇ ਯਾਰਾ

ਝੂਠ ਫਰੇਬ ਤੋਂ ਇਲਾਵਾ ਕੁਝ ਨੀਂ ਐਥੇ
ਦਿਲਾਂ ਵਿੱਚ ਕੋਹੜ ਭਰਿਆ ਤੇ ਹੱਥਾਂ ਵਿਚ ਤਲਵਾਰਾਂ #untrained_shayar