Nojoto: Largest Storytelling Platform

ਹੱਸਣ ਦੀ ਆਦਤ ਪਾ ਸੱਜਣਾ, ਉਦਾਸ ਰਹਿਣ ਨਾਲ ਕੁਝ ਨਹੀਂ ਲੱਭਣਾ

ਹੱਸਣ ਦੀ ਆਦਤ ਪਾ ਸੱਜਣਾ,
ਉਦਾਸ ਰਹਿਣ ਨਾਲ ਕੁਝ ਨਹੀਂ ਲੱਭਣਾ ।
ਜਿੰਨਾ ਦਿੱਤਾ ਰੱਬ ਨੇ ਸ਼ੁਕਰ ਕਰ,
ਤੇ ਹੌਲੀ-ਹੌਲੀ ਅੱਗੇ ਵਧ,
ਏਵੇਂ ਜਿਆਦਾ ਭੱਜਿਆਂ ਵੀ ਠੇਡਾ ਈ ਲੱਗਣਾ।

                 -varinder #motivational poetry
#inspirational quote
#motivational shayari
#inspiration
#quotes
#courage quotes
#poet
#writer
ਹੱਸਣ ਦੀ ਆਦਤ ਪਾ ਸੱਜਣਾ,
ਉਦਾਸ ਰਹਿਣ ਨਾਲ ਕੁਝ ਨਹੀਂ ਲੱਭਣਾ ।
ਜਿੰਨਾ ਦਿੱਤਾ ਰੱਬ ਨੇ ਸ਼ੁਕਰ ਕਰ,
ਤੇ ਹੌਲੀ-ਹੌਲੀ ਅੱਗੇ ਵਧ,
ਏਵੇਂ ਜਿਆਦਾ ਭੱਜਿਆਂ ਵੀ ਠੇਡਾ ਈ ਲੱਗਣਾ।

                 -varinder #motivational poetry
#inspirational quote
#motivational shayari
#inspiration
#quotes
#courage quotes
#poet
#writer