Nojoto: Largest Storytelling Platform

ਭੁੱਖਾ ਮਰ ਰਿਹਾ ਬੁਢਾਪਾ , ਅੌਹ ਫਿਰਦਾ ੲੇ! ਅੱਖਾਂ 'ਚ ਬੇਬਸ

ਭੁੱਖਾ ਮਰ ਰਿਹਾ ਬੁਢਾਪਾ , ਅੌਹ ਫਿਰਦਾ ੲੇ!
ਅੱਖਾਂ 'ਚ ਬੇਬਸੀ, ਤੇ ਹੱਥਾਂ ੳੁੱਤੇ ਅੱਟਣ ਲੲੀ
ਹੁਨਰ,ਮਿਹਨਤ ਅੌਰ ੲੀਮਾਨਦਾਰੀ ਦਾ ਭੋਂਪੂ
ੲਿਹ ਸਭ ਕਾਫ਼ੀ ਨਹੀਂ ਜਿੰਦਗੀ ਕੱਟਣ ਲੲੀ

ਅੈਨਾ ਵੀ ਸੌਖਾ ਨਹੀਂ ਸੀ ਟੀਸੀ 'ਤੇ ਪਹੁੰਚਣਾ
'ਬੜਾ ਕੁਝ' ਨਾਲ ਲੲੀ ਫਿਰਦੇ ਅਾਪਣੇ ੳੁਹ
ਜਿਸਮ ਰੂੰਅ ਜਿਹਾ , ਅੌਰ ਜੀਭ ਪੋਚੇ ਜਿਹੀ
ਬਿਸਤਰ 'ਤੇ ਜਾਣ ਲੲੀ ਤਲਵੇ ਚੱਟਣ ਲੲੀ

                   - ਜਾਦੂ #ਸੌਦਾ
ਭੁੱਖਾ ਮਰ ਰਿਹਾ ਬੁਢਾਪਾ , ਅੌਹ ਫਿਰਦਾ ੲੇ!
ਅੱਖਾਂ 'ਚ ਬੇਬਸੀ, ਤੇ ਹੱਥਾਂ ੳੁੱਤੇ ਅੱਟਣ ਲੲੀ
ਹੁਨਰ,ਮਿਹਨਤ ਅੌਰ ੲੀਮਾਨਦਾਰੀ ਦਾ ਭੋਂਪੂ
ੲਿਹ ਸਭ ਕਾਫ਼ੀ ਨਹੀਂ ਜਿੰਦਗੀ ਕੱਟਣ ਲੲੀ

ਅੈਨਾ ਵੀ ਸੌਖਾ ਨਹੀਂ ਸੀ ਟੀਸੀ 'ਤੇ ਪਹੁੰਚਣਾ
'ਬੜਾ ਕੁਝ' ਨਾਲ ਲੲੀ ਫਿਰਦੇ ਅਾਪਣੇ ੳੁਹ
ਜਿਸਮ ਰੂੰਅ ਜਿਹਾ , ਅੌਰ ਜੀਭ ਪੋਚੇ ਜਿਹੀ
ਬਿਸਤਰ 'ਤੇ ਜਾਣ ਲੲੀ ਤਲਵੇ ਚੱਟਣ ਲੲੀ

                   - ਜਾਦੂ #ਸੌਦਾ