Nojoto: Largest Storytelling Platform

( ਇੱਕ ਜ਼ਿੰਦਗੀ ਦਾ ਸੱਚ ) ਤੇਰੇ ਆ,ਅਸੀਂ ਤੇਰੇ ਆ,ਜਿਹੜੇ ਮ

( ਇੱਕ ਜ਼ਿੰਦਗੀ ਦਾ ਸੱਚ )

ਤੇਰੇ ਆ,ਅਸੀਂ ਤੇਰੇ ਆ,ਜਿਹੜੇ ਮੈਨੂੰ ਕਹਿੰਦੇ ਸੀ ,
 ਚੜਾਈ ਮੇਰੀ ਵੇਖ ਅੰਦਰੋ ਸੜਦੇ ਹੀ ਰਹਿਦੇ ਸੀ 
ਇਹ ਕਰ‌‍‌! ਓਹ ਕਰ!  ਜਿਹੜੇ ਕਹਿੰਦੇ ਹੀ ਰਹਿਦੇ ਸੀ ,
ਮਾੜਾ  ਸਮਾ  ਆਉਣ  ਤੇ  ਓਹੀ  ਬੰਦੇ Busy ਰਹਿਦੇ ਸੀ।

ਗੱਲ ਇਹ ਮੇਰੀ ਬੜੀ ਗੋਰ ਨਾਲ ਸੁਣਿਓ ਮੇਰਿਓ   ਹਾਣੀਉ,
 ਜਿੰਦਗੀ ਦਾ ਇਹ ਸੱਚ ਜਰੂਰ ਤੁਸੀ ਜਾਣਿਓ।

ਆਪਣਿਆ ਪਰਾਇਆ ਦੀ ਤਾ ਪਹਿਚਾਣ ਓਦੋਂ ਹੀ ਹੁੰਦੀ ਏ,
 ਜਦੋਂ ਖੁਧ ਸਾਡੀ ਹੀ ਪਰਛਾਈ ਸਾਥੋ ਦੂਰ ਹੁੰਦੀ ਏ।
   ਕਿਉਂਕਿ ਸੁੱਖ ਵੇਲੇ ਤਾਂ ਸੱਭ ਨੇੜੇ-ਨੇੜੇ ਖੜਦੇ ਨੇ,
  ਪਰ ਦੁੱਖ ਵੇਲੇ ਤਾਂ ਸੱਭ ਨਵੇਂ -ਨਵੇਂ ਬਹਾਨੇ ਹੀ   ਜੜਦੇ ਨੇ।
  ਇਹ ਵੀ ਗੱਲ ਸੱਚ ਹੈ ਕੀ ਮਾੜਾ ਸਮਾਂ ਬੜਾ ਕੁੱਝ ਸਿਖਾਉਂਦਾ ਏ,
  ਆਪਣਿਆ ਪਰਾਇਆ ਦੀ ਪਹਿਚਾਣ ਉਹ ਕਰਾਉਂਦਾ ਏ।
ਦਰਸ਼ਨ ਓਹ ਕਰਾਉਂਦਾ ਏ ਓਹਨਾਂ ਇਨਸਾਨਾਂ ਦੇ,
 ਜਿਹੜੇ Fame ਦੇਖ ਕਿਸੇ ਦਾ ,ਹਮਦਰਦੀਆਂ ਭਰਦੇ ਨੇ,
    ਵੇਖ ਦੁੱਖ ਕਿਸੇ ਦਾ ਜੋ  ਮਿਲਣੋਂ ਵੀ ਡਰਦੇ ਨੇ।

   ਅਖੀਰੀ ਗੱਲ ਇਹ ਮੇਰੀ ਤੁਸੀ ਕਦੇ  ਵੀ ਭੁਲਇਓ ਨਾ,
ਅਮੀਰੀ ਵੇਖ ਕਿਸੇ ਦੀ ਕਿਸੇ ਉੱਤੇ ਡੁਲਇਉ ਨਾ।
  ਨਾ ਹੀ ਕਦੇ ਭੁੱਲਇਉ,ਓਨਾ ਇਨਸਾਨਾਂ ਨੂੰ ,
 ਜਿੰਨਾ ਮਾੜਾ ਟਾਈਮ ਵੇਖ ਤੁਹਾਨੂੰ ਕਦੇ ਪਿੱਠ ਨਾ ਵਿਖਾਈ ਸੀ,
 ਸਗੋ ਹੱਥ ਫੜ੍ਹ ਤੁਹਾਡਾ ਤੁਹਾਨੂੰ ਜਿੰਦਗੀ ਦੀ ਅਸਲ ਤੌਰ ਸਿਖਾਈ ਸੀ।
     
                                            AMRIT #Ek zindagi Da such#