Nojoto: Largest Storytelling Platform

ਸ਼ਹਾਦਤ ਨੂੰ ਸਲਾਮ ਊਧਮ ਸਿੰਘ ਮਾ ਮੇਰੇ ਆਉਣ ਦੀ ਕੋਈ ਉਮੀਦ

ਸ਼ਹਾਦਤ ਨੂੰ ਸਲਾਮ  ਊਧਮ ਸਿੰਘ 

ਮਾ ਮੇਰੇ ਆਉਣ ਦੀ ਕੋਈ ਉਮੀਦ ਨਹੀਂ,
੩੧ ਜੁਲਾਈ ਕਿਤੇ ਦੂਰ ਨਹੀਂ,
ਇਸ ਦੇਸ਼ ਵਿਚ ਸ਼ਹੀਦੀ ਦਾ ਕੋਈ ਮੂਲ ਨਹੀ।।

ਦੇਸ਼ ਵਾਸੀਓ ਭੁੱਲ ਨਾ ਜਾਇਓ ਮੇਰੀ ਸ਼ਹੀਦੀ ਨੂੰ,
ਇਹ 79 ਸਾਲ ਕਿਤੇ ਜਾਯਾਦਾ ਦੂਰ ਨਹੀਂ,
ਅਤੇ ਮੇ ਮੇਰੇ ਦੇਸ਼ ਤੋ ਕਦੀ ਵੀ ਦੂਰ ਨਹੀਂ।। #ਉੱਦਮਸਿੰਘ #ਸ਼ਹੀਦੀ

#ਉੱਦਮਸਿੰਘ #ਸ਼ਹੀਦੀ #ਵਯੰਗ