ਹਰ ਵਾਰ ਅਸੀਂ ਠੀਕ ਹੁੰਦੇ ਸੀ ਜਦੋਂ ਹਰ ਕੰਮ ਵਿਚ ਸਭ ਤੋਂ ਗਾਹਾਂ ਹੁੰਦੇ ਸੀ ਅੱਜ ਕੱਲ ਸਾਨੂੰ ਉਹ ਵੀ ਸਵਾਲ ਕਰਦੇ ਐ ਜਿਹੜੇ ਲੈਂਦੇ ਸਾਥੋਂ ਸਲਾਹਾਂ ਹੁੰਦੇ ਸੀ ©Aman jassal #Goodevening #Nojoto #nojotohindi #Dil #ishq #Jisme #itbaar #Hamsfar #rojdin#gharuan#