Nojoto: Largest Storytelling Platform

White ਮੈਂ ਮੂਰਖ, ਸੱਚ ਬੋਲਾਂ ਮੂੰਹ ਤੇ, ਖੁਦਾ ਨੇ ਘੜਿਆ ਸਭ

White ਮੈਂ ਮੂਰਖ, ਸੱਚ ਬੋਲਾਂ ਮੂੰਹ ਤੇ, ਖੁਦਾ ਨੇ ਘੜਿਆ ਸਭਨਾਂ ਨੂੰ
 ਤੂੰ ਜੋ ਸੱਚ ਲਕਾਉਣਾ ਕਿਸੇ ਹਨੇਰੇ ਵਰਗਾ ਨਹੀਂ.? 
ਮਾੜੇ ਜੇਰੇ ਵਰਗਾ ਨਹੀਂ ......?
ਪੂਜਾ ਕਰਵਾਉਣਾ  ਲੱਛਣ ,ਕਿਸੇ ਜਠੇਰੇ ਵਰਗਾ ਨਹੀ.? 
ਸੁਕਰ ਏ ਖੁਦਾ ਦਾ ਦੁਨੀਆਂਦਾਰ ਮੈਂ ਜੋ ਦੇਖੇ, ਤੂੰ ਵੇਸਵਾ ਦੇ,ਉਸ ਡੇਰੇ ਵਰਗਾ ਨੀ,
ਦੁਨੀਆਂਦਾਰ ਮੈਂ ਵੀ ਹੋਣਾ ਚਾਹੁੰਣਾ,ਪਰ ਤੇਰੇ ਵਰਗਾ ਨਹੀਂ
ਕਿਸੇ ਘੇਰੇ ਵਰਗਾ ਨਹੀਂ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਮੈਂ ਮੂਰਖ, ਤੇਰੇ ਵਰਗਾ ਨਹੀ ....... 
#ਜਿੰਦਗੀਦੀਆਪਗਡੰਡੀਆ