Nojoto: Largest Storytelling Platform

ਉਹਦੇ ਸ਼ਹਿਰ ਆਏ ਹਾਂ ਸਾਰੇ ਮਿਲ ਲਏ ਪਰ ਜਨਾਬ ਨਹੀਂ ਮਿਲੇ.

ਉਹਦੇ ਸ਼ਹਿਰ ਆਏ ਹਾਂ 
ਸਾਰੇ ਮਿਲ ਲਏ 
ਪਰ ਜਨਾਬ ਨਹੀਂ ਮਿਲੇ.. 

ਸਵਾਲ ਸਭ ਕਰ ਰਹੇ ਨੇ 
ਪਰ ਜਵਾਬ ਨਹੀਂ ਮਿਲੇ.. 

ਪੰਜੀਂ ਪੰਜੀਂ ਯਾਦਾਂ ਦੀ ਜੋੜ ਲਈ ਏ 
ਪਰ ਕੋਈ ਫ਼ਰਕ ਤਾਂ ਹੈ 
ਜੋ ਆਪਣੇ ਹਿਸਾਬ ਨਹੀਂ ਮਿਲੇ...ਰਾਜ਼

©Rajan Girdhar
  #jnaab #shehar #hisab #swaal